Books Read

Summary of Bookclub meeting on "Suraj Di Akh" by "Baldev Singh Sadaknama"

Summary of Bookclub meeting on "Suraj Di Akh" by "Baldev Singh Sadaknama"

ਸੂਰਜ ਦੀ ਅੱਖ 12 ਮਾਰਚ ਨੂੰ “ਸੂਰਜ ਦੀ ਅੱਖ” ਕਿਤਾਬ ਦੀ ਦੀ ਦੂਜੀ ਤੇ ਆਖਰੀ ਮੀਟਿੰਗ ਕੀਤੀ ਗਈ। ਗੱਲਬਾਤ ਦੌਰਾਨ ਰਣਜੀਤ ਸਿੰਘ ਦੇ ਜ਼ਿੰਦਗੀ ਦੇ ਅਨੇਕਾਂ ਪਹਿਲੂਆਂ ਤੇ ਚਰਚਾ ਦੇ ਨਾਲ-ਨਾਲ ਬਲਦੇਵ ਸਿੰਘ ਦੀ ਰਚਨਾ ਵਿਧੀ ਅਤੇ ਖੋਜ ਬਾਰੇ ਵੀ ਬਹੁਤ ਗੱਲਾਂ ਹੋਈਆਂ।   ➡️ ਅਜਿਹਾ ਮਹਿਸੂਸ ਹੁੰਦਾ ਹੈ ਕਿ ਬਲਦੇਵ ਸਿੰਘ ਦੇ ਇਹ ਕਿਤਾਬ ਲਿਖਣ ਪਿੱਛੇ ਰਣਜੀਤ ਸਿੰਘ ਬਾਰੇ ਇੱਕ ਨਿਵੇਕਲੇ ਵਿਚਾਰ ਨੂੰ ਉਸਾਰਣ ਦੀ ਇੱਛਾ ਕਾਰਜਸ਼ੀਲ ਹੈ।   ➡️ ਸੜਕਨਾਮਾ ਰਣਜੀਤ ਸਿੰਘ ਦੀ ਬਹਾਦਰੀ ਤੇ  ਦੂਰ ਅੰਦੇਸ਼ੀ ਸੋਚ ਦਾ ਕਾਇਲ ਤਾਂ ਹੈ ਪਰ ਉਸਦੀ ਜ਼ਿੰਦਗੀ ਦੇ ਕੁਝ ਵਿਵਾਦਤ ਹਿੱਸਿਆਂ ਦਾ ਨਿੰਦਕ ਵੀ ਹੈ। ਉਹ ਕਈ ਥਾਵਾਂ ਤੇ ਰਣਜੀਤ...

Read more →


Summary of Bookclub meeting on "Nange Pairan Da Safar" by "Dalip Kaur Tiwana"

Summary of Bookclub meeting on "Nange Pairan Da Safar" by "Dalip Kaur Tiwana"

ਨੰਗੇ ਪੈਰਾਂ ਦਾ ਸਫਰ   ਦਲੀਪ ਕੌਰ ਟਿਵਾਣਾ ਦੀ ਸਵੈ-ਜੀਵਨੀ “ਨੰਗੇ ਪੈਰਾਂ ਦਾ ਸਫਰ” ਬਾਰੇ ਹੋਈ ਚਰਚਾ ਵਿੱਚੋਂ ਕੁਝ ਖਿਆਲ ਸਾਂਝੇ ਕਰ ਰਹੇ ਹਾਂ! ਸ਼ੁਰੂਆਤ ਕਰਣ ਤੋਂ ਪਹਿਲਾਂ ਉਹਨਾਂ ਸਭ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿੰਨਾਂ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ।   🌀ਦਲੀਪ ਕੌਰ ਟਿਵਾਣਾ ਨੇ ਇਸ ਕਿਤਾਬ ਵਿੱਚ ਸੰਪੂਰਨ ਜੀਵਨ-ਵਿਆਖਿਆ ਨਹੀਂ ਦਿੱਤੀ ਜੋ ਪਾਠਕ ਦੇ ਮਨ ਵਿੱਚ ਖਲਾਅ ਦੀ ਸਥਿਤੀ ਉਤਪੰਨ ਕਰਦੀ ਹੈ। ਉਹ ਸਿਰਫ ਗਿਣੀਆਂ-ਚੁਣੀਆਂ ਪਰਤਾਂ ਹੀ ਫੋਲਦੇ ਹਨ ਜੋ ਜ਼ਿਆਦਾਤਰ ਉਹਨਾਂ ਦੇ ਸ਼ੁਰੂਆਤੀ ਦਿਨਾਂ ਨਾਲ ਸੰਬੰਧ ਰੱਖਦੀਆਂ ਹਨ।   🌀 ਬੇਸ਼ੱਕ ਲੇਖਿਕਾ ਇੱਕ ਉੱਘੇ ਤੇ ਪੜ੍ਹੇ-ਲਿਖੇ ਘਰਾਣੇ ਦੇ ਜੰਮਪਲ ਸਨ ਪਰ ਫੇਰ ਵੀ ਉਹਨਾਂ ਲਈ “ਰੂੜੀ ਦਾ...

Read more →


Summary of Bookclub meeting on "Hanne Hanne Patshahi" by Jagdeep Singh

Summary of Bookclub meeting on "Hanne Hanne Patshahi" by Jagdeep Singh

             *ਮੀਟਿੰਗ : 13*              *ਕਿਤਾਬ: ਹੰਨੈ ਹੰਨੈ ਪਾਤਸ਼ਾਹੀ*              *ਲੇਖਕ : ਜਗਦੀਪ ਸਿੰਘ* ਕਿਤਾਬ "ਹੰਨੈ ਹੰਨੈ ਪਾਤਸ਼ਾਹੀ" ਨਾਲ ਸੰਬੰਧਤ ਮੁਲਾਕਾਤ ਦੀ ਸ਼ੁਰੂਆਤ, ਇਸ ਬਾਰੇ ਸੰਖੇਪ ਮੁੱਢਲੀ ਜਾਣਕਾਰੀ ਸਾਂਝੀ ਕਰਕੇ ਕੀਤੀ ਗਈ। ਇਹ ਦੱਸਿਆ ਗਿਆ ਕਿ ਇਹ ਕਿਤਾਬ ਰਤਨ ਸਿੰਘ ਭੰਗੂ ਦੇ “ਪੰਥ ਪ੍ਰਕਾਸ਼” ਤੇ ਆਧਾਰਿਤ ਹੈ। ਇਸਦੇ ਲਿਖੇ ਜਾਣ ਦਾ ਮੰਤਵ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਹੋਏ ਸਿੰਘਾਂ ਦੇ ਅਧਿਆਤਮਕ ਅਤੇ ਜੰਗੀ ਜੀਵਨ ਉੱਤੇ ਚਾਨਣਾ ਪਾਉਣਾ ਹੈ। ਚਰਚਾ ਦੀ ਸ਼ੁਰੂਆਤ ਇਸ ਵਿਸ਼ੇ ਤੋਂ ਹੋਈ ਕਿ ਇਹ ਕਿਤਾਬ ਗੁਰੂਦੁਆਰਿਆਂ ਦੇ ਇਤਿਹਾਸ ਤੇ ਉਹਨਾਂ ਦੀ ਉਸਾਰੀ ਪਿਛਲੇ ਕਾਰਨਾਂ ਦੀ ਲਿਖਤੀ ਗਵਾਹੀ...

Read more →