ਰਸੀਦੀ ਟਿਕਟ | Raseedi Ticket

ਰਸੀਦੀ ਟਿਕਟ | Raseedi Ticket

Regular price $18.99 $0.00 Unit price per

ਰਸੀਦੀ ਟਿਕਟ | Raseedi Ticket - ਅੰਮ੍ਰਿਤਾ ਪ੍ਰੀਤਮ | Amrita Pritam 

‘ਰਸੀਦੀ ਟਿਕਟ’ ਅੰਮ੍ਰਿਤਾ ਪ੍ਰੀਤਮ ਦੀ ਸ੍ਵੈਜੀਵਨੀ ਹੈ। ਇਸ ਵਿਚ ਉਹ ਆਪਣੇ ਪਰਿਵਾਰ, ਸਕੂਲੀ ਦਿਨਾਂ, ਪਹਿਲੇ ਵਿਆਹ, ਦੇਸ਼ ਵੰਡ ਦੇ ਦੁਖਾਂਤ, ਸਾਹਿਰ ਨਾਲ ਉਸਦੇ ਰਿਸ਼ਤੇ ਤੇ ਇਮਰੋਜ਼ ਨਾਲ ਦੋਸਤੀ ਨੂੰ ਖ਼ੂਬਸੂਰਤੀ ਨਾਲ ਬਿਆਨ ਕਰਦੀ ਹੈ। ਲੇਖਕ ਪਾਠਕ ਨੂੰ ਅਜਿਹੇ ਸਫ਼ਰ ਤੇ ਤੋਰਦੀ ਹੈ ਜਿੱਥੇ ਉਹ ਬਿਨਾਂ ਕਿਸੇ ਆਲੋਚਨਾ ਦੀ ਪਰਵਾਹ ਕੀਤਿਆਂ ਆਪਣੀ ਜ਼ਿੰਦਗੀ ਦੇ ਹਰ ਸੱਚ ਤੋਂ ਪਰਦਾ ਹਟਾਉਂਦੀ ਚਲੀ ਜਾਂਦੀ ਹੈ।

Raseedi Ticket is an autobiographical work of Amrita Pritam. She talks of her family, schooling, early marriage, the horrors of partition, her intimacies with Sahir, and her friendship with Imroz- all those incidents defined beautifully. The author takes the reader on a journey where she unfolds every truth of her life without fearing criticism.


Share this Product