ਮੇਰਾ ਪਾਕਿਸਤਾਨੀ ਸਫ਼ਰਨਾਮਾ | Mera Pakistani Safarnama
ਮੇਰਾ ਪਾਕਿਸਤਾਨੀ ਸਫ਼ਰਨਾਮਾ | Mera Pakistani Safarnama - ਬਲਰਾਜ ਸਾਹਨੀ | Balraj Sahni
ਇਹ ਕਿਤਾਬ ਲੇਖਕ ਦੁਆਰਾ 1962 ਵਿੱਚ ਕੀਤੀ ਪਾਕਿਸਤਾਨ ਦੀ ਯਾਤਰਾ ਦਾ ਬਿਰਤਾਂਤ ਹੈ। ਉਹ ਪਾਕਿਸਤਾਨ ਵਿੱਚ ਵੇਖੀਆਂ ਵੱਖ-ਵੱਖ ਥਾਵਾਂ, ਲੋਕਾਂ ਨਾਲ ਮੁਲਾਕਾਤਾਂ ਅਤੇ ਆਪਣੇ ਜੱਦੀ ਘਰ ਦੀ ਯਾਤਰਾ ਬਾਰੇ ਵਿਸਤਾਰ ਨਾਲ ਦੱਸਦਾ ਹੈ। ਲੇਖਕ ਉਹ ਤੱਥ ਉਭਾਰਦਾ ਹੈ ਕਿ ਕਿਵੇਂ ਪਾਕਿਸਤਾਨੀ ਲੋਕਾਂ ਦੀ ਜ਼ਿੰਦਗੀ ਭਾਰਤ ਦੇ ਲੋਕਾਂ ਨਾਲ ਪਰਸਪਰ ਰਿਸ਼ਤਗੀ ਵਿਚ ਬੱਝੀ ਹੋਈ ਹੈ। ਲੇਖਕ ਪਾਕਿਸਤਾਨ ਦੀਆਂ ਪ੍ਰਸਿੱਧ ਸਾਹਿਤਕ ਕਿਰਤਾਂ ਦੀ ਵੀ ਨਿਸ਼ਾਨਦੇਹੀ ਕਰਦਾ ਹੈ, ਜਿੰਨਾ ਵਿਚੋਂ ਉਹ 1947 ਦੀ ਵੰਡ ਦੇ ਕਾਰਨਾਂ, ਪੀੜਤਾਂ ਤੇ ਦੋਖੀਆਂ ਦੀ ਭਾਲ ਕਰਦਾ ਪ੍ਰਤੀਤ ਹੁੰਦਾ ਹੈ।
This book is a travel account of the author to Pakistan in 1962. He elaborates his journey to various places in Pakistan, his encounters with different people, and his visit to his ancestral home. He explores how the lives of Pakistani people are interweaving with those of India, inspects the famous pieces of literature of the region, and yearns to find the traces of the 1947 partition, its victims, and its oppressors.