ਮੈਂ ਸਾਊ ਕੁੜੀ ਨਹੀਂ ਹਾਂ | Mai Sau Kudi Nahi Han
ਮੈਂ ਸਾਊ ਕੁੜੀ ਨਹੀਂ ਹਾਂ | Mai Sau Kudi Nahi Han - ਬਰਾੜ ਜੈਸੀ | Brar Jessy
ਇਹ ਕਿਤਾਬ ‘ਮੈਂ ਸਾਊ ਕੁੜੀ ਨਹੀਂ ਹਾਂ’ ਇੱਕ ਨੌਜਵਾਨ ਅਤੇ ਪ੍ਰੇਰਣਾਦਾਇਕ ਕਵਿਤਰੀ ਬਰਾੜ ਜੈਸੀ ਦੁਆਰਾ ਲਿਖੀ ਗਈ ਹੈ, ਜੋ ਕਿ ਮੋਗਾ, ਪੰਜਾਬ ਤੋਂ ਹੈ। ਕਿਤਾਬ ਸਾਡੇ ਪੁਰਸ਼ ਪ੍ਰਧਾਨ ਸਮਾਜ ਵਿੱਚ ਔਰਤਾਂ ਦੇ ਕਮਜ਼ੋਰ ਅਤੇ ਬੇਸਹਾਰਾ ਮੰਨੇ ਜਾਣ ਦੀ ਬਿਰਤੀ ਨੂੰ ਸਵਾਲਾਂ ਦੇ ਘੇਰੇ ਵਿਚ ਖੜਾ ਕਰਨ ਵਾਲੀਆਂ ਕਵਿਤਾਵਾਂ ਦਾ ਇੱਕ ਉੱਤਮ ਸੰਗ੍ਰਹਿ ਹੈ। ਆਪਣੀ ਕਵਿਤਾ ਰਾਹੀਂ ਕਵਿਤਰੀ ਨੇ ਔਰਤਾਂ ਨਾਲ ਜੁੜੇ ਵੱਖ -ਵੱਖ ਕਲੰਕਾਂ ਅਤੇ ਗਲਤ ਧਾਰਨਾਵਾਂ ਨੂੰ ਗਲਤ ਸਾਬਤ ਕੀਤਾ ਹੈ।
This book Mai Sau Kudi Nhi Han-I am not an innocent girl is authored by a young and motivational author and poet, Brar Jessy, who hails from Moga, Punjab. Book is an uplifting collection of poems on the sensitive topic of women being considered weaker and helpless in our patriarchal society. However, through his poetry, the author proves the various stigmas and misconceptions attached to women wrong.