ਚੁੱਪ ਦੀ ਆਵਾਜ਼ | Chup Di Awaz
Regular price
$18.99
ਚੁੱਪ ਦੀ ਆਵਾਜ਼ - ਸ਼ਿਵ ਕੁਮਾਰ ਬਟਾਲਵੀ | Shiv Kumar Batalvi
ਸ਼ਿਵ ਆਪਣੀ ਰੁਮਾਂਟਿਕ ਕਵਿਤਾ ਲਈ ਜਾਣਿਆ ਜਾਂਦਾ ਹੈ। ਉਸਦੀ ਕਵਿਤਾ ਵਿਛੋੜੇ ਦੀ ਪੀੜ, ਵਸਲ ਦੀ ਚਾਹਤ ਤੇ ਦਰਦਮਈ ਸੁਰ ਵਜੋਂ ਜਾਣੀ ਜਾਂਦੀ ਹੈ ਪਰ ਉਸ ਦੀਆਂ ਰਚਨਾਵਾਂ ਇੱਥੋਂ ਤੱਕ ਸੀਮਤ ਨਹੀਂ ਹਨ| ਸ਼ਿਵ ਦੀ ਕਵਿਤਾ ਦੇ ਅਣਛੋਹੇ ਪਸਾਰਾਂ ਨੂੰ ਪੇਸ਼ ਕਰਦੀ 2013 ਵਿਚ ਪ੍ਰਕਾਸ਼ਿਤ ਪੁਸਤਕ ‘ਚੁਪ ਦੀ ਆਵਾਜ਼’ ਲੇਖਕ ਦੇ ਜੀਵਨ ਕਾਲ ਦੌਰਾਨ ਵੱਖ -ਵੱਖ ਪੰਜਾਬੀ ਰਸਾਲਿਆਂ ਵਿੱਚ ਪ੍ਰਕਾਸ਼ਤ ਕਵਿਤਾਵਾਂ ਅਤੇ ਗੀਤਾਂ ਦਾ ਸੰਗ੍ਰਹਿ ਹੈ।
Shiv is known for his romantic poetry, noted for its heightened passion, pathos, separation and lover's agony, but his works are not limited to that. Chup Di Awaz, published in 2013, is a collection of poems and songs published in different Punjabi journals during the author's lifetime.