ਵੀਹਵੀਂ ਸਦੀ ਦੀ ਸਿੱਖ ਰਾਜਨੀਤੀ | Veehvi Sadi Di Sikh Rajneeti

ਵੀਹਵੀਂ ਸਦੀ ਦੀ ਸਿੱਖ ਰਾਜਨੀਤੀ | Veehvi Sadi Di Sikh Rajneeti

Regular price $24.99 Sale price $27.99 Unit price per

ਵੀਹਵੀਂ ਸਦੀ ਦੀ ਸਿੱਖ ਰਾਜਨੀਤੀ - ਅਜਮੇਰ ਸਿੰਘ | Ajmer Singh 

ਇਹ ਕਿਤਾਬ ਵੀਹਵੀਂ ਸਦੀ ਦੀਆਂ ਇਤਿਹਾਸਕ ਘਟਨਾਵਾਂ ਦਾ ਬਿਰਤਾਂਤ ਹੈ ਜਿਹਨਾਂ ਨੇ ਅੱਜ ਦੀ ਸਿੱਖ ਪਛਾਣ ਨੂੰ ਰੂਪ ਦਿੱਤਾ| ਲੇਖਕ ਨੇ ਆਜ਼ਾਦੀ ਤੋਂ ਪਹਿਲਾਂ ਦੇ ਸਮੇਂ ਤੋਂ ਵੀਹਵੀਂ ਸਦੀ ਦੇ ਅੰਤ ਤੱਕ ਦੀਆਂ ਘਟਨਾਵਾਂ ਨੂੰ ਵਿਸਥਾਰ ਵਿੱਚ ਪੇਸ਼ ਕੀਤਾ ਹੈ| ਇਸ ਵਿੱਚ ਸੁਤੰਤਰਤਾ ਸੰਗਰਾਮ ਵਿੱਚ ਸਿੱਖ ਨੇਤਾਵਾਂ ਦਾ ਯੋਗਦਾਨ, ਗੁਰਦੁਆਰਾ ਸੁਧਾਰ ਲਹਿਰ, ਇੱਕ ਵੱਖਰੇ ਰਾਜ ਦੇ ਰੂਪ ਵਿੱਚ ਪੰਜਾਬ ਦੀ ਉਤਪੱਤੀ, ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦਾ ਯੋਗਦਾਨ ਅਤੇ 1984 ਵਿੱਚ ਹਮਿੰਦਰ ਸਾਹਿਬ ਉੱਤੇ ਭਾਰਤੀ ਫੌਜੀ ਹਮਲਾ, ਸ਼ਾਮਲ ਹਨ।

This book is an account of historical events throughout the 20th century which shaped the Sikh identity as it exists now. The author has covered the incidents from the pre-independence era to the end of the 20th century. It includes Sikh leaders' contribution to the freedom struggle, the Gurudwara Reform Movement, the origin of Punjab as a separate state, the contribution of Sant Jarnail Singh Ji Bhindranwale, and the Indian military raid on Haminder Sahib in 1984, among others. The author examines these historical milestones from the Sikh perspective.



Share this Product