ਸੁਕਰਾਤ | Sukraat
ਸੁਕਰਾਤ - ਸੁਕਰਾਤ | Sukraat
ਇਹ ਕਿਤਾਬ ਪ੍ਰਾਚੀਨ ਯੂਨਾਨੀ ਦਾਰਸ਼ਨਿਕ ਸੁਕਰਾਤ (ਪੰਜਾਬੀ ਉਚਾਰਨ ਵਿੱਚ ਸੁਕਰਾਤ) ਦੇ ਜੀਵਨ ਅਤੇ ਸਿੱਖਿਆਵਾਂ ਨੂੰ ਦਰਸਾਉਂਦੀ ਹੈ| ਉਸਦੀ ਜੀਵਨ ਸ਼ੈਲੀ ਅਤੇ ਸਿੱਖਿਆਵਾਂ ਨੇ ਆਮ ਲੋਕਾਂ ਤੇ ਕਾਫੀ ਪ੍ਰਭਾਵ ਪਾਇਆ ਹੈ| ਸੁਕਰਾਤ ਨੇ ਜ਼ਿੰਦਗੀ ਦੇ ਛੋਟੇ ਤੋਂ ਛੋਟੇ ਪਹਿਲੂ ਤੇ ਆਪਣੇ ਵਿਚਾਰ ਪੇਸ਼ ਕੀਤੇ ਹਨ ਅਤੇ ਲੋਕਾਂ ਨੂੰ ਜ਼ਿੰਦਗੀ ਬਾਰੇ ਸੋਚਣ ਲਈ ਮਜਬੂਰ ਕੀਤਾ ਹੈ | ਸਥਾਪਤ ਵਿਸ਼ਵਾਸਾਂ ਉੱਪਰ ਸਵਾਲ ਉਠਾਉਣ ਕਰਕੇ ਉਸਨੂੰ 70 ਸਾਲ ਦੀ ਉਮਰ ਵਿੱਚ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸੀ। ਸਾਰੀ ਉਮਰ ਸੁਕਰਾਤ ਨੇ ਆਪ ਇੱਕ ਸ਼ਬਦ ਵੀ ਨਹੀਂ ਲਿਖਿਆ ਪਰੰਤੂ ਉਸਦੀ ਸ਼ਖਸੀਅਤ ਅਤੇ ਸਿੱਖਿਆਵਾਂ ਨੂੰ ਉਸਦੇ ਚੇਲੇ ਪਲੈਟੋ ਅਤੇ ਅਰਸਤੂ ਦੀਆਂ ਲਿਖਤਾਂ ਤੋਂ ਸਮਝਿਆ ਜਾ ਸਕਦਾ ਹੈ|
This book illustrates the life and teachings of ancient Greek philosopher Socrates (Sukraat in Punjabi pronunciation). His way of life, teachings, and philosophy have profoundly impacted how an individual should live his life. For his way of examining the established beliefs, he was poisoned to death at the age of 70. Throughout his life, Socrates didn't pen down a word. Still, his personality and teachings can be understood from the writings of his disciple Plato and Aristotle, another two great philosophers in the history of mankind.