ਸਮਾਨ - Smaan
Regular price
$18.99
ਸਮਾਨ - ਸਿਮਰ ਦੋਰਾਹਾ | Simar Doraha
ਇਹ ਕਿਤਾਬ ਗਾਇਕ ਅਤੇ ਲੇਖਕ ਸਿਮਰ ਦੋਰਾਹਾ ਦੀ ਸਵੈ -ਜੀਵਨੀ ਰਚਨਾ ਹੈ| ਇਹ ਉਸਦੇ ਬਚਪਨ, ਉਸਦੇ ਪਰਿਵਾਰ, ਉਹ ਨਸ਼ਿਆਂ ਵਿੱਚ ਕਿਵੇਂ ਫਸਿਆ, ਅਤੇ ਆਖਰਕਾਰ ਉਹ ਕਿਵੇਂ ਨਸ਼ੇ ਛੱਡ ਕੇ ਇੱਕ ਯੋਗ ਜੀਵਨ ਜੀਉਣ ਵਿੱਚ ਸਫ਼ਲ ਹੋਇਆ |
This book is the autobiographical work of singer and writer Simar Doraha. It is the account of his childhood, his family, how he got into drugs, and how he finally emerged victorious leaving the menace of narcotics behind to live a worthy life.