ਰੋਸ਼ਨੀਆਂ | Roshniyan

ਰੋਸ਼ਨੀਆਂ | Roshniyan

Regular price $16.99 $0.00 Unit price per

ਰੋਸ਼ਨੀਆਂ | Roshniyan - ਨਰਿੰਦਰ ਕਪੂਰ | Narinder Kapoor

ਰੌਸ਼ਨੀਆਂ ਪ੍ਰਸਿੱਧ ਪੰਜਾਬੀ ਲੇਖਕ ਨਰਿੰਦਰ ਸਿੰਘ ਕਪੂਰ ਦੁਆਰਾ ਲਿਖਿਆ ਲੇਖਾਂ ਦਾ ਇੱਕ ਸੰਗ੍ਰਹਿ ਹੈ | ਲੇਖਕ ਕਈ ਵਿਸ਼ਿਆਂ ਵਿੱਚ ਆਪਣੀ ਮੁਹਾਰਤ ਦੇ ਨਾਲ, ਆਮ ਲੋਕਾਂ ਨਾਲ ਜੁੜੇ ਰੋਜ਼ਾਨਾ ਦੇ ਮੁੱਦਿਆਂ 'ਤੇ ਚਾਨਣ ਪਾਉਂਦਾ ਹੈ|

ਉਸਦੇ ਲੇਖ ਪਰਿਵਾਰ ਅਤੇ ਸਮਾਜਕ ਸੰਬੰਧਾਂ, ਜਨਤਾ ਦਾ ਮਨੋਵਿਗਿਆਨ, ਮਨੁੱਖੀ ਵਿਵਹਾਰ ਦੀਆਂ ਆਮ ਗਲਤੀਆਂ, ਸਮਾਜਿਕ ਬਿਮਾਰੀਆਂ ਅਤੇ ਉਨ੍ਹਾਂ ਦੇ ਸਮਾਧਾਨਾਂ ਵਰਗੇ ਵਿਸ਼ਿਆਂ ਤੇ ਹੁੰਦੇ ਹਨ|

Roshnian is a book of essays authored by renowned Punjabi writer Narinder Singh Kapoor.  The author, with his expertise in multiple subjects, reflects on everyday issues concerning the commoner.

His essays range from subjects like family and social relationships, psychology of the masses, general fallacies of human behavior, social ills, and their solutions.


Share this Product