ਰਾਣੀ ਤੱਤ - Rani Tatt
ਰਾਣੀ ਤੱਤ | Rani Tatt - ਹਰਮਨਜੀਤ | Harmanjit
ਰਾਣੀ-ਤੱਤ ਹਰਮਨਜੀਤ ਦੁਆਰਾ ਲਿਖੀ ਪਹਿਲੀ ਕਿਤਾਬ ਹੈ| ਇਹ 2015 ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ ਛਪਦਿਆਂ ਹੀ ਹਰ ਵਰਗ ਦੇ ਪਾਠਕ ਤੋਂ ਸਲਾਹਣਾ ਪ੍ਰਾਪਤ ਕੀਤੀ। ਪੁਸਤਕ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਅਰਥਾਤ ਕਵਿਤਾ ਅਤੇ ਵਾਰਤਕ। ਦੋਹਾਂ ਹਿੱਸਿਆਂ ਵਿੱਚ ਲੇਖਕ ਦੀ ਸ਼ਬਦ ਚੋਣ ਅਤੇ ਸ਼ਬਦ ਜੜ੍ਹਤ ਐਨੀ ਸੁਚੱਜੀ ਤੇ ਨਵੇਕਲੀ ਹੈ ਕਿ ਇਹ ਕਿਤਾਬ ਪਾਠਕ ਨੂੰ ਕੀਲ ਲੈਂਦੀ ਹੈ।| ਲੇਖਕ ਨੇ ਆਪਣੀਆਂ ਰਚਨਾਵਾਂ ਵਿਚ ਹਰ ਉਸ ਅਹਿਸਾਸ ਜਾਂ ਸਥਿਤੀ ਨੂੰ ਪੇਸ਼ ਕੀਤਾ ਹੈ ਜਿਸ ਨਾਲ ਆਮ ਆਦਮੀ ਦੀ ਵਾਹ ਹੁੰਦਾ ਹੈ। ਇਸ ਵਿੱਚ ਕੁਦਰਤ, ਰੋਮਾਂਟਿਕ ਪਿਆਰ, ਰੱਬ ਨਾਲ ਸਨੇਹ ਅਤੇ ਰਿਸ਼ਤੀਆਂ ਦੀਆਂ ਗੁੰਝਲਾਂ ਬਾਰੇ ਕੀਤੀ ਰਚਨਾ ਸ਼ਾਮਲ ਹੈ।
Rani-tatt is the first book written by Harmanjeet. It was released in 2015 and become an instant hit. The book is divided into two parts i.e. poetry and prose. In both of the parts, the writer’s choice of words and the harmony in bringing them together amuses the reader every time he/she reads the book, no matter how many times. Throughout the book, the author writes about almost everything which concerns the common man which includes nature, romantic love, love of god, and the complexities of human relationships.