ਪੰਜਾਬ ਔਰੰਗਜ਼ੇਬ ਤੋਂ ਮੌਂਟਬੈਟਨ ਤੱਕ ਦਾ ਇਤਿਹਾਸ - Punjab Aurangzeb Ton Mountbatten takk da itihaas

ਪੰਜਾਬ ਔਰੰਗਜ਼ੇਬ ਤੋਂ ਮੌਂਟਬੈਟਨ ਤੱਕ ਦਾ ਇਤਿਹਾਸ - Punjab Aurangzeb Ton Mountbatten takk da itihaas

Regular price $24.99 $0.00 Unit price per

ਪੰਜਾਬ ਔਰੰਗਜ਼ੇਬ ਤੋਂ ਮੌਂਟਬੈਟਨ ਤੱਕ ਦਾ ਇਤਿਹਾਸ - ਹਰਪਾਲ ਸਿੰਘ ਪੰਨੂ | Harpal Singh Pannu 

ਰਾਜਮੋਹਨ ਗਾਂਧੀ, ਮਹਾਤਮਾ ਗਾਂਧੀ ਦਾ ਪੋਤਾ, ਇਕ ਇਤਿਹਾਸਕਾਰ, ਜੀਵਨੀਕਾਰ ਅਤੇ ਕਈ ਪੁਸਤਕਾਂ ਲਈ ਇਨਾਮਜਾਫਤਾ ਲੇਖਕ ਹੈ। ਇਹ ਪੁਸਤਕ ਇਤਿਹਾਸ ਦੇ ਇਕ ਅਹਿਮ ਮੋੜ ਔਰੰਗਜੇਬ ਦੀ ਮੌਤ, ਜਿੱਥੋਂ ਮੁਗ਼ਲ ਸਲਤਨਤ ਦਾ ਨਿਗਾਰ ਸ਼ੁਰੂ ਹੋਇਆ, ਤੋਂ ਲੈ ਕੇ 1947 ਦੀ ਅਣ-ਮਨੁੱਖੀ ਵੰਡ ਤਕ ਦੇ ਪੰਜਾਬ ਦੇ ਇਤਿਹਾਸ ਨੂੰ ਕਲਾਵੇ ਵਿਚ ਲੈਂਦੀ ਹੈ। ਇਹ ਕਿਤਾਬ ਪੰਜਾਬ ਦੇ ਇਤਿਹਾਸ ਬਾਰੇ ਪੰਜਾਬੀ ਵਿਚ ਮਿਲਦੀਆਂ ਚੁਨਿੰਦਾ ਪੁਸਤਕਾਂ ਵਿਚੋਂ ਇਕ ਹੈ।

Rajmohan Gandhi, the grandson of Mahatma Gandhi, is a well-known historian, acclaimed biographer, and award-winning author of numerous books.

This book is the historical account of Punjab from its most tumultuous phase with the death of Aurangzeb, in the early eighteenth century, to its brutal partition in 1947, coinciding with the departure of the British.


Share this Product