ਪੂਰਨਮਾਸ਼ੀ | Pooranmashi

ਪੂਰਨਮਾਸ਼ੀ | Pooranmashi

Regular price $19.99 $0.00 Unit price per

ਪੂਰਨਮਾਸ਼ੀ | Pooranmashi - ਜਸਵੰਤ ਸਿੰਘ ਕੰਵਲ | Jaswant Singh Kanwal 

ਹੀਰ ਤੇ ਰਾਂਝੇ ਵਿਚ ਕੈਦੋਂ ਨਾਮੀ ਸਮਾਜ ਹਮੇਸ਼ਾ ਆ ਖੜਦਾ ਹੈ। ਪਿਆਰ ਕਰਨਾ ਮਨੁੱਖੀ ਫਿਤਰਤ ਹੈ, ਸਿਰੇ ਨਾ ਚੜ੍ਹਨ ਦੇਣਾ ਸਮਾਜ ਦੀ ਫਿਤਰਤ ਹੈ। ਪੂਰਨਮਾਸ਼ੀ ਨਾਵਲ ਮਨੁੱਖੀ ਫਿਤਰਤਾਂ ਤੋਂ ਹੁੰਦਾ ਹੋਇਆ ਸਮਾਜਿਕ ਸੱਚਾਈਆਂ ਵੱਲ ਲੈ ਜਾਂਦਾ ਹੈ। ਪਾਠਕ ਨੂੰ ਕੁੱਝ ਅਜਿਹੇ ਇਹਸਾਂਸਾਂ ਨਾਲ ਰੂਬਰੂ ਕਰਵਾਉਂਦਾ ਹੈ ਜੋ ਉਸ ਅੰਦਰ ਮੌਜੂਦ ਤਾਂ ਹੁੰਦੇ ਹਨ ਪਰ ਉਸਨੇ ਕਦੇ ਫਰੋਲੇ ਨਹੀਂ ਹੁੰਦੇ। ਇਸ ਦੇ ਹਰ ਪਾਤਰ ਦੀ ਆਪਣੀ ਇੱਕ ਕਹਾਣੀ ਹੈ.. ਕਹਾਣੀ ਪਿਆਰ ਦੀ, ਦੋਸਤੀ ਦੀ, ਮਨੁੱਖੀ ਸਾਂਝ ਦੀ। ਜਸਵੰਤ ਸਿੰਘ ਕੰਵਲ ਨੇ ਬੜੇ ਅਨੂਠੇ ਢੰਗ ਰਾਹੀਂ ਦਰਸਾਇਆ ਹੈ ਕਿ ਕਿਸ ਤਰਾਂ ਹਨੇਰੇ ਨੂੰ ਚੀਰਦਾ ਹੋਇਆ ਚੰਨ ਆਖਿਰ ਨੂੰ ਪੂਰਨ ਹੋ ਕੇ ਚੜਦਾ ਹੈ। ਇਹ ਨਾਵਲ ਹਰ ਪੰਜਾਬੀ ਲਈ ਇੱਕ ਤੋਹਫ਼ਾ ਹੈ ਜਿਸ ਨੂੰ ਉਹ ਜਿੰਦਗੀ ਭਰ ਮਾਣੇਗਾ।

This beautifully written Pooranmashi is complete in itself. The author has touched almost every aspect of human life. Through human instincts, it leads to social “truths.” Each of its characters has its own story of love, friendship, and the emotions shared by all of us. Besides, Jaswant Singh Kanwal has his unique way of telling how the moon breaks the darkness before finally rising to perfection.



Share this Product