ਪਾਸ਼ ਸੰਪੂਰਨ ਕਾਵਿ | Pash Sampooran Kav
ਇਸ ਕਿਤਾਬ ਵਿਚ ਤੁਹਾਨੂੰ ਪਾਸ਼ ਦੁਆਰਾ ਲਿਖੀਆ ਸਾਰੀਆਂ ਕਵਿਤਾਵਾਂ ਇੱਕੋ ਧਾਗੇ ‘ਚ ਪਰੋਈਆਂ ਮਿਲ ਜਾਣਗੀਆਂ। ਪਾਸ਼ ਨਕਸਲਬਾੜੀ ਪੰਜਾਬੀ ਕਵਿਤਾ ਦਾ ਸਿਖ਼ਰ ਹੈ। ਪਾਸ਼ ਬੇਚੈਨ ਸਮੇਂ ਵਿਚ ਜਵਾਨ ਹੋਇਆ ਸੀ ਤੇ ਉਸਨੇ ਆਪਣੀ ਕਵਿਤਾਂ ਰਾਹੀ ਬੇਚੈਨ ਸਮੇਂ ਨੂੰ ਆਵਾਜ਼ ਦਿੱਤੀ। ਉਸਦੀ ਮੁੱਢਲੀ ਕਵਿਤਾ ਵਿਚ ਅੱਗ ਦੀਆਂ ਲਾਟਾਂ ਹਨ ਤੇ ਬਾਅਦ ਦੀ ਕਵਿਤਾ ਵਿਚ ਮੱਠੀ ਪਈ ਅੱਗ ਦਾ ਸੇਕ, ਜਿਸ ਵਿਚ ਸੰਵਾਦ ਹੈ, ਸਮੇਂ ਨਾਲ, ਸ੍ਵੈ ਨਾਲ। ਇਸ ਪੁਸਤਕ ਸਦਕਾ ਪਾਸ਼ ਦੀ ਕਵਿਤਾ ਦੇ ਸਭ ਰੰਗ ਤੇ ਵਿਕਾਸ ਰੇਖਾਂ ਦੀ ਸਿਆਣ ਕੀਤੀ ਜਾ ਸਕਦੀ ਹੈ।
'Sampuran Pash Kav' is the compilation of all the poems written by the author.
The core idea behind his poetry has mostly been the physical and mental agony of a common man. He highlights through his word canvas the battles of survival that result from corruption, repression, and relentless oppression by the state.
Reading him does not open up to you literature alone, rather it is an understanding of a nation, a society, and its politics