ਪਾਲੀ | Pali

ਪਾਲੀ | Pali

Regular price $18.99 $0.00 Unit price per

ਪਾਲੀ | Pali - ਜਸਵੰਤ ਸਿੰਘ ਕੰਵਲ | Jaswant Singh Kanwal 

ਜਸਵੰਤ ਸਿੰਘ ਕੰਵਲ ਪੰਜਾਬੀਆਂ ਦਾ ਚਹੇਤਾ ਰਚਨਾਕਾਰ ਹੈ। ਪਾਲੀ ਉਸਦਾ ਦੂਜਾ ਨਾਵਲ ਸੀ। ਪਿਆਰ, ਪੀੜ, ਵੇਦਨਾ ਤੇ ਦਿਲੀ ਵਲਵਲਿਆਂ ਦਾ ਪ੍ਰਤੀਕ ਇਹ ਨਾਵਲ ਇਕ ਪ੍ਰੀਤ ਕਥਾ ਹੈ। ਉਹਨਾਂ ਦਾ ਇਹ ਨਾਵਲ ਪੜ੍ਹ ਕੇ ਨਾਨਕ ਸਿੰਘ ਨਾਵਲਕਾਰ ਖ਼ੁਦ ਉਹਨਾਂ ਨੂੰ ਮਿਲਣ ਆਏ ਅਤੇ ਇਸ ਨਾਵਲ ਬਾਬਤ ਕਿਹਾ ਕਿ, ‘‘ਤੂੰ ਬਹੁਤ ਵਧੀਆ ਲਿਖਦਾ ਹੈ, ਲਿਖਣਾ ਨਾ ਛੱਡੀ।”


Share this Product