ਪੈਗੰਬਰ | Paigambar
ਪੈਗੰਬਰ | Paigambar - ਖਲੀਲ ਜਿਬਰਾਨ - Khalil Gibran
ਖਲੀਲ ਜਿਬਰਾਨ ਇੱਕ ਲੇਬਨਾਨੀ-ਅਮਰੀਕੀ ਲੇਖਕ, ਕਵੀ ਸਨ| 'ਪੈਗੰਬਰ' ਕਿਤਾਬ ਪੈਗੰਬਰ ਅਲ ਮੁਸਤਫਾ ਦੀ ਕਹਾਣੀ ਹੈ, ਜਿਸ ਨੇ ਆਪਣੀ ਜ਼ਿੰਦਗੀ ਦੇ 12 ਸਾਲ ਓਰਫਾਲੀਜ਼ ਸ਼ਹਿਰ ਵਿੱਚ ਬਿਤਾਏ| ਜਦੋਂ ਓਹੋ ਆਖਰਕਾਰ ਆਪਣੇ ਦੇਸ਼ ਲਈ ਰਵਾਨਾ ਹੁੰਦਾ ਹੈ, ਓਰਫਾਲੀਜ਼ ਦੇ ਲੋਕ ਉਸਨੂੰ ਅਲਵਿਦਾ ਕਹਿਣ ਲਈ ਇਕੱਠੇ ਹੁੰਦੇ ਹਨ ਅਤੇ ਜੀਵਨ ਦੇ ਮਹੱਤਵਪੂਰਣ ਪਹਿਲੂਆਂ 'ਤੇ ਉਸਦੀ ਅਗਵਾਈ ਦੀ ਮੰਗ ਕਰਦੇ ਹਨ| ਇਸ ਲਈ ਅਲ ਮੁਸਤਫਾ ਪਿਆਰ, ਦਰਦ, ਕਾਨੂੰਨ, ਦੋਸਤੀ, ਬੱਚਿਆਂ ਅਤੇ ਹੋਰ ਕਈ ਵਿਸ਼ਿਆਂ ਬਾਰੇ ਚਰਚਾ ਕਰਦਾ ਹੈ| ਇਸ ਕਿਤਾਬ ਨੂੰ ਪੜ੍ਹ ਕੇ ਤੁਹਾਨੂੰ ਉਹ ਕੰਮ ਕਰਨ ਦੀ ਮਹੱਤਤਾ ਬਾਰੇ ਸਮਝ ਮਿਲੇਗੀ, ਜਿਹੜਾ ਕੰਮ ਤੁਸੀਂ ਪਸੰਦ ਕਰਦੇ ਹੋ| ਤੁਸੀਂ ਖ਼ੁਸ਼ੀ ਅਤੇ ਗ਼ਮੀ ਵਿਚਲੀ ਸਾਂਝ, ਦੋਸਤੀ ਦੇ ਉਦੇਸ਼ ਅਤੇ ਦੁੱਖਾਂ ਦੇ ਕਾਰਨਾਂ ਬਾਰੇ ਸਮਝ ਪ੍ਰਾਪਤ ਕਰੋਗੇ|
Khalil Gibran was a Lebanese-American writer, poet, and visual artist. The Prophet is a story of Prophet Al Mustafa, who has lived in the city of Orphalese for over 12 years. When finally leaving for his home country, the people of Orphalese gather to bid him farewell and asks for his guidance on important aspects of life. Therefore, Al Mustafa discusses love, giving, pain, law, friendship, children, and more. You’ll gain insight into the importance of doing work you love, the relationship between joy and sorrow, the purpose of friendship, and the origins of pain.