ਓਪਰੇਸ਼ਨ ਬਲੂ ਸਟਾਰ | Operation Blue Star

ਓਪਰੇਸ਼ਨ ਬਲੂ ਸਟਾਰ | Operation Blue Star

Regular price $16.99 $0.00 Unit price per

ਓਪਰੇਸ਼ਨ ਬਲੂ ਸਟਾਰ - ਕੇ. ਐਸ. ਬਰਾੜ | K. S. Brar

ਸਾਕਾ ਨੀਲਾ ਤਾਰਾ ਦੁਨੀਆ ਦੇ ਸਭ ਤੋਂ ਵਿਵਾਦਪੂਰਵਕ ਫੌਜੀ ਓਪਰੇਸ਼ਨਾ ਵਿੱਚੋਂ ਇੱਕ ਹੈ ਜਿਸ ਨੇ ਸਮਕਾਲੀ ਭਾਰਤੀ ਇਤਿਹਾਸ  ਨੂੰ ਬਦਲ ਕੇ ਰੱਖ ਦਿੱਤਾ। ਇਹ ਕਿਤਾਬ ਉਸ ਆਰਮੀ ਅਫਸਰ ਦੁਆਰਾ ਲਿਖੀ ਗਈ ਹੈ ਜਿਸਨੇ ਇਸ ਉਪਰੇਸ਼ਨ ਅਗਵਾਈ ਕੀਤੀ। ਲੇਖਕ ਨੇ ਬੜੀ ਹੀ ਇਮਾਨਦਾਰੀ ਨਾਲ ਸਾਰੀ ਘਟਨਾ ਦਾ ਵਰਨਣ ਕੀਤਾ ਹੈ ਜਿਸ ਵਿੱਚ ਫੌਜੀਆਂ ਦੁਆਰਾ ਲਾਏ ਗਏ ਗ਼ਲਤ ਅੰਦਾਜ਼ਿਆਂ, ਉਨ੍ਹਾਂ ਨੂੰ ਸਿੱਖਾਂ ਵੱਲੋਂ ਮਿਲੀ ਜ਼ਬਰਦਸਤ ਚੁਣੌਤੀ ਅਤੇ ਸਿੱਖਾਂ ਦੀ ਦ੍ਰਿੜਤਾ ਆਦਿ ਦਾ ਬਿਆਨ ਸ਼ਾਮਿਲ ਹੈ|

Operation Blue Star is one of the most controversial, hotly-debated military operations in the world and a turning point in contemporary Indian history. This is an account by the Army officer who led it, touchingly honest, often anguished, minutely detailed. It hides nothing, not the unexpected reverses suffered by the Army, nor its miscalculations, nor the grit and determination of the militants it was assigned to flush out.



Share this Product