ਮੇਰਾ ਦਾਗਿਸਤਾਨ | Mera Dagistan Part 1, 2

ਮੇਰਾ ਦਾਗਿਸਤਾਨ | Mera Dagistan Part 1, 2

Regular price $35.99 $0.00 Unit price per

ਮੇਰਾ ਦਾਗਿਸਤਾਨ | Mera Dagistan - ਰਸੂਲ ਹਮਜ਼ਾਤੋਵ | Rasool Hamzatov 

ਰਸੂਲ ਹਮਜ਼ਾਤੋਵ ਇੱਕ ਮਸ਼ਹੂਰ ਰੂਸੀ ਲੇਖਕ-ਕਵੀ ਹੈ| ‘ਮੇਰਾ ਦਾਗ਼ਿਸਤਾਨ’ ਵਿਸ਼ਵ ਸਾਹਿਤ ਦੀ ਕਲਾਸਿਕ ਰਚਨਾ ਹੈ। ਇਸ ਪੁਸਤਕ ਵਿੱਚ ਲੇਖਕ ਨੇ ਆਪਣੇ ਜੱਦੀ ਦੇਸ਼, ਇਸਦੇ ਲੋਕਾਂ, ਇਸਦੇ ਲੋਕਾਂ ਦੇ ਮਨੋਵਿਗਿਆਨ, ਸਮਾਜ ਸਭਿਆਚਾਰ, ਪਰੰਪਰਾਵਾਂ, ਖੇਤਰੀ ਕਲਾ ਅਤੇ ਆਪਣੇ ਜੀਵਨ ਦੇ ਅਮੀਰ ਅਨੁਭਵਾਂ ਦਾ ਖ਼ੂਬਸੂਰਤੀ ਨਾਲ ਵਰਣਨ ਕੀਤਾ ਹੈ। ਲੇਖਕ ਨੇ ਕਿਸੇ ਵਿਅਕਤੀ ਦੀ ਮਾਂ ਭਾਸ਼ਾ, ਮਾਤ ਭੂਮੀ ਅਤੇ ਵਿਰਸੇ ਦੇ ਮਹੱਤਵ ਨੂੰ ਜਿਸ ਖ਼ੂਬਸੂਰਤੀ ਤੇ ਪੁਖ਼ਤਗੀ ਨਾਲ ਪੇਸ਼ ਕੀਤਾ ਹੈ, ਉਸਦੀ ਸ਼ਾਇਦ ਹੀ ਕੋਈ ਮਿਸਾਲ ਵਿਸ਼ਵ ਸਾਹਿਤ ਵਿਚ ਹੋਵੇ।

Rasool Hamzatov is a well-known Russian writer-poet.  In this book, the writer beautifully describes his native country, its people, the psychology of its people, social culture, traditions, the region's artistic forms, and his enriching life experiences with numerous parables and anecdotes, turning into a fascinating read.



Share this Product