ਮਨੁੱਖ ਦੀ ਉਤਪਤੀ | Manukh Di Utpati

ਮਨੁੱਖ ਦੀ ਉਤਪਤੀ | Manukh Di Utpati

Regular price $20.99 $0.00 Unit price per

ਮਨੁੱਖ ਦੀ ਉਤਪਤੀ | Manukh Di Utpati - ਚਾਰਲਸ ਡਾਰਵਿਨ | Charles Darwin 

ਇਹ ਕਿਤਾਬ ਡਾਰਵਿਨ ਦੇ ਵਿਕਾਸਵਾਦ ਦੇ ਸਿਧਾਂਤ ਦੀ ਵਿਆਖਿਆ ਕਰਦੀ ਹੈ ਜੋ ਪਰਿਵਰਤਨ ਦੀ ਧਾਰਨਾ 'ਤੇ ਅਧਾਰਤ ਹੈ। ਇਹ ਸਿਧਾਂਤ ਦੱਸਦਾ ਹੈ ਕਿ ਅਨੇਕਾਂ ਗੁਣਾਂ ਅਤੇ ਅਨੁਕੂਲਤਾਵਾਂ ਜੋ ਪ੍ਰਜਾਤੀਆਂ ਨੂੰ ਇੱਕ ਦੂਜੇ ਤੋਂ ਵੱਖਰਾ ਕਰਦੀਆਂ ਹਨ ਇਹ ਵੀ ਦੱਸਦੀਆਂ ਹਨ ਕਿ ਕਿਸ ਪ੍ਰਕਾਰ ਸਮੇਂ ਦੇ ਨਾਲ ਪ੍ਰਜਾਤੀਆਂ ਵਿਕਸਿਤ ਹੋਈਆਂ ਅਤੇ ਹੌਲੀ ਹੌਲੀ ਵੱਖ ਹੋ ਗਈਆਂ| ਰੰਗਾਂ, ਅੰਗਾਂ ਅਤੇ ਭੌਤਿਕ ਵਿਸ਼ੇਸ਼ਤਾਵਾਂ ਵਿੱਚ ਭਿੰਨਤਾਵਾਂ ਕਈ ਪ੍ਰਜਾਤੀਆਂ ਨੂੰ ਇੱਕ ਦੂਜੇ ਤੋਂ ਵੱਖਰਾ ਕਰਦੀਆਂ ਹਨ। ਡਾਰਵਿਨ ਅਨੁਸਾਰ ਵੰਸ਼ ਪ੍ਰਣਾਲੀ ਉਹ ਵਿਧੀ ਹੈ ਜੋ ਭਿੰਨਤਾਵਾਂ ਨੂੰ ਕਾਇਮ ਰੱਖਦੀ ਹੈ, ਕਿਉਂਕਿ ਅਨੇਕ ਵਿਸ਼ੇਸ਼ਤਾਵਾਂ ਮਾਪਿਆਂ ਵੱਲੋਂ ਔਲਾਦ ਨੂੰ ਦਿੱਤੀਆਂ ਜਾਂਦੀਆਂ ਹਨ।

This book explains Darwin’s theory of evolution which is based on the notion of variation. It argues that the numerous traits and adaptations that differentiate species from each other also explain how species evolved over time and gradually diverged. Variations in colors, structures, organs, and physical traits differentiate many species from one another. Heredity is the mechanism that perpetuates variations, Darwin argues, as features are passed from parents to offspring.



Share this Product