ਮਾਲਾ ਮਣਕੇ 2 | Mala Manke 2
ਮਾਲਾ ਮਣਕੇ 2 | Mala Manke 2 - ਨਰਿੰਦਰ ਕਪੂਰ | Narinder Kapoor
ਨਰਿੰਦਰ ਸਿੰਘ ਕਪੂਰ ਪੰਜਾਬੀ ਦਾ ਇਕਲੋਤਾ ਰਚਨਾਕਾਰ ਹੈ ਜਿਸਨੇ ਜੋ ਵੀ ਲਿਖਿਆ ਪਾਠਕਾਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ। ਉਸਨੂੰ ਪੰਜਾਬੀ ਪਾਠਕ ਦੇ ਮਨ ਦੀ ਸਮਝ ਹੈ। ਕੌੜੀ ਨਿੰਮ ਵੀ ਪਾਠਕ ਨੂੰ ਕਿੰਝ ਗੁੜ ਦੀ ਡਲੀ ਵਿਚ ਪਾ ਕੇ ਦੇਣੀ ਹੈ, ਇਸ ਦੀ ਸੋਝੀ ਕਪੂਰ ਕੋਲ ਹੈ। ਇਸੇ ਲਈ ਉਹ ਲਗਾਤਾਰ ਸਲਾਹਿਆ ਜਾਂਦਾ ਰਿਹਾ ਹੈ। ਪੰਜਾਬੀ ਵਿਚ ਬਹੁਤ ਘੱਟ ਅਜਿਹੇ ਰਚਨਾਕਾਰ ਹਨ ਜਿੰਨਾਂ ਦੀਆਂ ਪੁਸਤਕਾਂ ਦੇ ਦੂਜੇ ਭਾਗ ਛਪੇ ਹੋਣੇ, ਕਪੂਰ ਉਹਨਾਂ ਚੋ ਇਕ ਹੈ।
In this book, Mr. Kapoor reflects his deep understanding of social, cultural, and psychological issues concerning human lives. The beauty of this book lies in the fact that though the issues discussed are pretty complex, the writer's language and experience make it relatively easy for the reader to understand the issues and solutions concerned.