ਮਾਲਾ ਮਣਕੇ | Mala Manke
Regular price
$19.99
ਮਾਲਾ ਮਣਕੇ | Mala Manke - ਨਰਿੰਦਰ ਕਪੂਰ | Narinder kapoor
‘ਮਾਲਾ ਮਣਕੇ’ ਨਰਿੰਦਰ ਸਿੰਘ ਕਪੂਰ ਦੀ ਵਾਰਤਕ ਪੁਸਤਕ ਹੈ। ਇਸ ਵਿਚ ਨਰਿੰਦਰ ਸਿੰਘ ਕਪੂਰ ਨੇ ਮਨੁੱਖੀ ਜੀਵਨ ਦੇ ਸਮਾਜਕ, ਸਭਿਆਚਾਰਕ ਅਤੇ ਮਨੋਵਿਗਿਆਨਕ ਪੱਖਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਜੀਵਨ ਦੇ ਗੁੰਝਲਦਾਰ ਮਸਲਿਆਂ ਨੂੰ ਸਧਾਰਨ ਪਾਠਕ ਦੇ ਸਮਝਣ ਯੋਗ ਬਣਾਉਣ ਵਾਲੀ ਰੌਚਕਤਾ ਭਰਪੂਰ ਭਾਸ਼ਾ ਉਹਨਾਂ ਦੀ ਵਾਰਤਕ ਦਾ ਮਿਆਰੀ ਗੁਣ ਹੈ। ‘ਮਾਲਾ ਮਣਕੇ’ ਵਿਚ ਨਰਿੰਦਰ ਕਪੂਰ ਦੀ ਵਾਰਤਕ ਦੇ ਇਹ ਰੰਗ ਮੌਜੂਦ ਹਨ।
In this book, Mr. Kapoor reflects his deep understanding of social, cultural, and psychological issues concerning human lives. The beauty of this book lies in the fact that though the issues discussed are pretty complex, the writer's language and experience make it relatively easy for the reader to understand the issues and solutions concerned.