ਮੈਂ ਨਾਸਤਿਕ ਕਿਉਂ ਹਾਂ | Mai Nastik Kio Han
Regular price
$8.99
ਮੈਂ ਨਾਸਤਿਕ ਕਿਉਂ ਹਾਂ | Mai Nastik Kio Han - ਸ਼ਹੀਦ ਭਗਤ ਸਿੰਘ Shaheed Bhagat Singh
‘ਮੈਂ ਨਾਸਤਿਕ ਕਿਉਂ ਹਾਂ’ ਭਗਤ ਸਿੰਘ ਦੀ ਨਿੱਕੇ ਆਕਾਰ ਦੀ ਵੱਡੀ ਰਚਨਾ ਹੈ। ਉਹ ਪੁਸਤਕ ਅਸਲ ਵਿਚ ਭਗਤ ਦੇ ਅਹਿਮ ਲੇਖਾਂ ਦਾ ਸੰਗ੍ਰਹਿ ਹੈ। ਪੁਸਤਕ ਭਗਤ ਸਿੰਘ ਦੀ ਵਿਚਾਰਧਾਰਕ ਸੋਚਣੀ ਨੂੰ ਪੇਸ਼ ਕਰਦੀ ਹੈ। ਧਾਰਮਿਕ ਦੇਸ਼ ਕਹੇ ਜਾਂਦੇ ਭਾਰਤ ਵਿਚ ਨਾਸਤਿਕ ਹੋਣ ਨੂੰ ਸਹਿਜ ਸਵੀਕ੍ਰਿਤੀ ਹਾਸਿਲ ਨਹੀਂ ਹੈ। ਭਗਤ ਸਿੰਘ ਨੇ ਆਪਣੇ ਲੇਖ ‘ਮੈਂ ਨਾਸਤਿਕ ਕਿਉਂ ਹਾਂ’ ਵਿਚ ਆਪਣੇ ਨਾਸਤਿਕ ਹੋਣ ਦੇ ਕਾਰਨਾਂ ਨੂੰ ਬਾਦਲੀਲ ਸਪੱਸ਼ਟ ਕੀਤਾ ਹੈ। ਪਾਠਕ ਲਈ ਆਪਣੇ ਵਿਚਾਰਧਾਰਾਈ ਵਿਕਾਸ ਇਹ ਪੁਸਤਕ ਬਹੁਤ ਹੀ ਅਹਿਮੀਅਤ ਰੱਖਦੀ ਹੈ।