ਮੈਂ ਇਕਬਾਲ ਪੰਜਾਬੀ ਦਾ | Mai Iqbal Punjabi Da
Regular price
$23.99
ਮੈਂ ਇਕਬਾਲ ਪੰਜਾਬੀ ਦਾ | Mai Iqbal Punjabi Da - ਬਾਬਾ ਨਜਮੀ | Baba Najmi
ਬਾਬਾ ਨਜਮੀ ਲਾਹੌਰ ਦਾ ਜੰਮਪਲ ਪਾਕਿਸਤਾਨੀ ਪੰਜਾਬੀ ਕਵੀ ਹੈ। ਬਾਬਾ ਨਜਮੀ ਆਮ ਬੰਦੇ ਦੀ ਜ਼ਿੰਦਗੀ ਦੇ ਸਰੋਕਾਰਾਂ ਨੂੰ ਸਧਾਰਨ ਭਾਸ਼ਾ ਵਿਚ ਬਿਆਨ ਕਰਨ ਵਾਲੇ ਲੋਕ ਕਵੀ ਹਨ। ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਉਹ ਯਤਨਸ਼ੀਲ ਹਨ ਤੇ ਆਪਣੀ ਕਵਿਤਾ ਰਾਹੀਂ ਲਗਾਤਾਰ ਪੰਜਾਬੀ ਭਾਸ਼ਾ ਦੇ ਹੱਕ ਵਿਚ ਆਵਾਜ਼ ਉਠਾਉਂਦੇ ਹਨ। ਇਹ ਪੁਸਤਕ ਦਾ ਸਿਰਨਾਵਾਂ ਵੀ ਇਸੇ ਤੱਥ ਵੱਲ ਇਸ਼ਾਰਾ ਕਰਦਾ ਹੈ ਜੋ ਕਿ ਉਹਨਾਂ ਦੀ ਇਕ ਗ਼ਜ਼ਲ ਦਾ ਮਤਲਾ ਹੈ। ਪੁਸਤਕ ਵਿਚ ਬਾਬਾ ਨਜਮੀ ਦੀਆਂ ਚੁਣਿੰਦਾ ਰਚਨਾਵਾਂ ਨੂੰ ਇਕੱਤਰ ਕੀਤਾ ਗਿਆ ਹੈ।