ਮਹਾਰਾਣੀ ਜਿੰਦਾ | Maharani Jinda

ਮਹਾਰਾਣੀ ਜਿੰਦਾ | Maharani Jinda

Regular price $10.99 $0.00 Unit price per

ਮਹਾਰਾਣੀ ਜਿੰਦਾ | Maharani Jinda - ਸੋਹਣ ਸਿੰਘ ਸੀਤਲ | Sohan Singh Seetal 

ਇਹ ਕਿਤਾਬ ਮਹਾਰਾਣੀ ਜਿੰਦਾ, ਮਹਾਰਾਜਾ ਰਣਜੀਤ ਸਿੰਘ ਦੀ ਆਖ਼ਰੀ ਪਤਨੀ ਅਤੇ ਪੰਜਾਬ ਦੇ ਆਖਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਮਾਂ ਦੀ ਜੀਵਨ ਕਹਾਣੀ ਨੂੰ ਬਿਆਨ ਕਰਦੀ ਹੈ| ਲੇਖਕ ਦੱਸਦਾ ਹੈ ਕਿ ਕਿਵੇਂ ਮਹਾਰਾਣੀ ਜਿੰਦਾ ਨੇ ਅੰਗਰੇਜ਼ਾਂ ਦੀ ਪੰਜਾਬ ਵਿੱਚ ਘੁਸਪੈਠ ਦੇ ਪ੍ਰਤੀ ਉਭਰੇ ਉਤਸ਼ਾਹਜਨਕ ਵਿਰੋਧ ਦੀ ਅਗਵਾਈ ਕੀਤੀ ਅਤੇ ਕਿਵੇਂ ਇਸ ਸਭ ਦੇ ਚਲਦੇ ਮਹਾਰਾਣੀ ਨੂੰ ਪੰਜਾਬ ਛੱਡ ਲੰਡਨ ਜਾਣਾ ਪਿਆ ਜਿੱਥੇ ਆਖਿਰ ‘ਚ ਓਹਨਾਂ ਦੀ ਮੌਤ ਹੋ ਗਈ|

This work of literature explains the life story of Maharani Jinda, the last wife of Maharaja Ranjit Singh and the mother of Maharaja Duleep Singh, the last ruler of Punjab.  The author explains how she led a spirited resistance to the encroachment of the British into Punjab, including how she fled from Chennai Fort in Uttar Pradesh to Kathmandu in Nepal before finally dying in London.


Share this Product