ਮਹਾਰਾਜਾ ਰਣਜੀਤ ਸਿੰਘ | Maharaja Ranjit Singh

ਮਹਾਰਾਜਾ ਰਣਜੀਤ ਸਿੰਘ | Maharaja Ranjit Singh

Regular price $20.99 $0.00 Unit price per

ਮਹਾਰਾਜਾ ਰਣਜੀਤ ਸਿੰਘ |  Maharaja Ranjit Singh - ਖੁਸ਼ਵੰਤ ਸਿੰਘ | Khuswant Singh

ਪੰਜਾਬ ਦੀ ਇਤਿਹਾਸਕਾਰੀ ਵਿਚ ਖੁਸ਼ਵੰਤ ਸਿੰਘ ਦਾ ਵਿਸ਼ੇਸ਼ ਯੋਗਦਾਨ ਹੈ। ਉਹ ਇਤਿਹਾਸ ਬਾਰੇ ਵਸਤੂਪਰਕ (objective) ਪਹੁੰਚ ਰੱਖ ਸਕਣ ਦਾ ਦਮ ਰੱਖਦਾ ਹੈ, ਇਸੇ ਲਈ ਉਸਦੀ ਕੀਤੀ ਇਤਿਹਾਸਕਾਰੀ ਸਥਾਪਤ ਪਾਠ-ਪੁਸਤਕੀ ਇਤਿਹਾਸਕਾਰੀ ਤੋਂ ਵੱਖਰਤਾ ਰੱਖਦੀ ਹੈ। ਉਸਦੀ ਇਹ ਪੁਸਤਕ ਮਹਾਰਾਜਾ ਰਣਜੀਤ ਸਿੰਘ ਬਾਰੇ ਹੈ। ਇਸ ਪੁਸਤਕ ਰਾਹੀਂ ਪਾਠਕ ਨੂੰ ਮਹਾਰਾਜਾ ਰਣਜੀਤ ਸਿੰਘ ਬਾਰੇ ਸਥਾਪਤ/ਪ੍ਰਾਪਤ ਤੋਂ ਕੁਝ ਵੱਖਰਾ ਜਾਣਨ ਨੂੰ ਮਿਲੇਗਾ।

This book illustrates the life events of Maharaja Ranjit Singh, who is also known as the Lion of Punjab. Khushwant Singh presents Ranjit Singh as he was. The book is a memorable account of one of the greatest warriors in the history of Punjab. It portrays the remarkable version of pageantry and brilliance of the Sikh Kingdom at the height of its power.



Share this Product