ਕੋਠੇ ਖੜਕ ਸਿੰਘ | Kothe Khadak Singh

ਕੋਠੇ ਖੜਕ ਸਿੰਘ | Kothe Khadak Singh

Regular price $21.99 $0.00 Unit price per

ਕੋਠੇ ਖੜਕ ਸਿੰਘ - ਰਾਮ ਸਰੂਪ ਅਣਖੀ | Ram Saroop Ankhi

‘ਕੋਠੇ ਖੜਕ ਸਿੰਘ’ ਰਾਮ ਸਰੂਪ ਅਣਖੀ ਦੁਆਰਾ ਲਿਖਿਆ ਗਿਆ ਸਭ ਤੋਂ ਮਸ਼ਹੂਰ ਨਾਵਲ ਹੈ। ਇਹ ਅਜਿਹੀ ਪੁਸਤਕ ਹੈ ਜੋ ਹਰ ਪਾਠਕ ਚਾਹੁੰਦਾ ਹੈ ਕਿ ਉਸਦੀ ਅਲਮਾਰੀ ਦਾ ਸ਼ਿੰਗਾਰ ਬਣੇ। ਇਸ ਨਾਵਲ ਲਈ ਲੇਖਕ ਨੂੰ ਸਾਲ 1987 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ‘ਕੋਠੇ ਖੜਕ ਸਿੰਘ’ ਪਿੰਡ ਵਾਸਤਵ ਵਿਚ ਕਿਤੇ ਵੀ ਨਹੀਂ ਪਰ ਪੰਜਾਬ ਦੇ ਹਰ ਪਿੰਡ ਵਿਚ ਇਕ ‘ਕੋਠੇ ਖੜਕ ਸਿੰਘ’ ਵਸਿਆ ਹੋਇਆ ਹੈ। ਲੇਖਕ ਨੇ ਆਪਣੀ ਕਲਪਨਾ ਸਹਾਰੇ ਅਜਿਹਾ ਪਿੰਡ ਵਸਾਇਆ ਹੈ ਜੋ ਪੰਜਾਬ ਦੇ ਪੇਂਡੂ ਵਾਤਾਵਰਣ, ਆਮ ਲੋਕਾਂ ਦੇ ਜੀਵਨ ਤੇ ਉਹਨਾਂ ਦੇ ਮਨ ਨੂੰ ਗਹਿਰਾਈ ਤੋਂ ਪੇਸ਼ ਕਰਨ ਸਬੱਬ ਬਣਿਆ ਹੈ। ਲੇਖਕ ਨੇ ਪਾਤਰਾਂ ਨੂੰ ਇੰਨੀ ਖ਼ੂਬਸੂਰਤੀ ਨਾਲ ਵਿਕਸਤ ਕੀਤਾ ਹੈ ਕਿ ਇਹ ਨਾਵਲ ਤੁਹਾਨੂੰ ਆਖਰੀ ਵਾਕ ਤੱਕ ਬੰਨ੍ਹ ਕੇ ਰੱਖੇਗਾ|

Kothe Kharak Singh is the most famous novel written by Ram Saroop Ankhi for which the author was awarded the Sahitya Academy award in the year 1987.  This is a story of village life spanning over three generations covering the conversion and impact of religion and politics on changing village culture and value system of rural people. The writer has developed the characters so beautifully that it will keep you immersed till the very last sentence.



Share this Product