ਕਿਤਾਬ | Kitab

ਕਿਤਾਬ | Kitab

Regular price $19.99 $0.00 Unit price per

ਕਿਤਾਬ - ਪਰਮ ਨਿਮਾਣਾ | Param Nimana

ਪਰਮ ਨਿਮਾਣਾ ਪੰਜਾਬੀ ਦਾ ਨੌਜਵਾਨ ਸਮਕਾਲੀ ਲੇਖਕ ਹੈ| 'ਕਿਤਾਬ' ਨਾਮੀ ਇਸ ਪੁਸਤਕ ਰਾਹੀਂ ਉਸਨੇ ਪੰਜਾਬੀ ਸਾਹਿਤ ਜਗਤ ਵਿਚ ਹਾਜ਼ਰੀ ਲਵਾਈ ਹੈ ਜਿਸਨੂੰ ਪਾਠਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਕਵਿਤਾ ਦਾ ਇਹ ਸੰਗ੍ਰਹਿ ਪਿਆਰ, ਵਿਛੋੜੇ, ਜੀਵਨ ਮੁੱਲਾਂ ਅਤੇ ਵਿਸ਼ਵਾਸ ਪ੍ਰਣਾਲੀਆਂ ਵਰਗੇ ਵਿਸ਼ਿਆਂ ਨੂੰ ਛੂਹਦਾ ਹੈ।

Param Nimana is one of the youngest contemporary writers of Punjab. 'Kitab" is a collection of poetry that touches upon subjects like love, separation,  and the value and belief systems inherent to almost every Punjabi being.



Share this Product