ਖਿੜਕੀਆਂ | Khidkian
Regular price
$19.99
ਖਿੜਕੀਆਂ - ਨਰਿੰਦਰ ਸਿੰਘ ਕਪੂਰ | Narinder Singh Kapoor
ਇਸ ਪੁਸਤਕ ਵਿੱਚ ਲੇਖਕ ਜ਼ਿੰਦਗੀ ਦੇ ਨਿੱਕੇ ਵੱਡੇ, ਸਧਾਰਨ ਤੇ ਅਹਿਮ ਅਨੇਕ ਭਾਂਤ ਦੇ ਵਿਸ਼ਿਆਂ ਨੂੰ ਪੇਸ਼ ਕਰਦਾ ਹੈ। ਜਿੰਨ੍ਹਾਂ ਨੂੰ ਲੇਖਕ ਨੇ ਨਿੱਕੇ ਨਿੱਕੇ ਪੈਰਿਆਂ ਦੇ ਰੂਪ ਵਿਚ ਸੁੰਦਰ ਢੰਗ ਨਾਲ ਸੰਗਠਿਤ ਕੀਤਾ ਹੈ| ਅਜਿਹਾ ਕਰਦਿਆਂ ਉਹ ਮਨੁੱਖੀ ਜੀਵਨ ਦੇ ਸਮਾਜਿਕ, ਸਭਿਆਚਾਰਕ ਅਤੇ ਮਨੋਵਿਗਿਆਨਕ ਪਹਿਲੂਆਂ ਨੂੰ ਪੇਸ਼ ਕਰਦਾ ਹੈ | ਇਹ ਕਿਤਾਬ ਪੜ੍ਹਨ ਵਿੱਚ ਆਸਾਨ ਤੇ ਦਿਲਚਸਪ ਹੈ ਅਤੇ ਪਾਠਕ ਨੂੰ ਜੀਵਨ ਜਿਉਣ ਦੇ ਉਤਸ਼ਾਹ ਨਾਲ ਭਰ ਦਿੰਦੀ ਹੈ|
The author in this book presents teachings from many sources and organizes them beautifully in short paragraphs. While doing so, he touches upon social, cultural and psychological aspects of human lives. Therefore, the book is easy to read, exciting and fills oneself with a zest for life.