ਕਿਹੜਾ ਪੰਜਾਬ | Kehda Punjab

ਕਿਹੜਾ ਪੰਜਾਬ | Kehda Punjab

Regular price $19.99 $0.00 Unit price per

ਕਿਹੜਾ ਪੰਜਾਬ - ਯਾਦਵਿੰਦਰ ਕਰਫ਼ਿਊ | Yadwinder Karfew

ਯਾਦਵਿੰਦਰ ਕਰਫ਼ਿਊ ਪੰਜਾਬੀ ਪੱਤਰਕਾਰੀ ਦਾ ਉੱਭਰਵਾਂ ਨਾਂ ਹੈ। ਇਹ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਉਸਦਾ ਪਹਿਲਾ ਲੇਖ ਸੰਗ੍ਰਹਿ ਹੈ। ਇਸ ਵਿਚਲੇ ਲੇਖ ਪੰਜਾਬ ਨਾਲ ਜੁੜੇ ਵੱਖ–ਵੱਖ ਸਮਕਾਲੀ ਮੁੱਦਿਆਂ ਜਿਵੇਂ ਕਿ ਰਾਜ ਨੂੰ ਕਈ ਹਿੱਸਿਆਂ ਵਿੱਚ ਵੰਡਣਾ, ਨਸ਼ਿਆਂ ਦਾ ਖਤਰਾ, ਰਾਜ ਦੀ ਮਾੜੀ ਆਰਥਿਕ ਸਥਿਤੀ, ਵਾਤਾਵਰਣ ਦੀ ਗਿਰਾਵਟ, ਕਿਸਾਨੀ ਸੰਕਟ ਆਦਿ ਨਾਲ ਸੰਬੰਧਿਤ ਹਨ। ਆਪਣੇ ਦ੍ਰਿਸ਼ਟੀਕੋਣ ਦੇ ਹੱਕ ਵਿਚ ਲੇਖਕ ਨੇ ਨਿੱਗਰ ਦਲੀਲਾਂ ਅਤੇ ਖੋਜ ਦਾ ਸਹਾਰਾ ਲਿਆ ਹੈ। ਪੰਜਾਬ ਦੇ ਵਰਤਮਾਨ ਨੂੰ ਸਮਝਣ ਤੇ ਭਵਿੱਖੀ ਚੁਣੌਤੀਆਂ ਦੇ ਸਨਮੁੱਖ ਹੋਣ ਲਈ ਇਹ ਪੁਸਤਕ ਪਾਠਕ ਲਈ ਵਿਸ਼ੇਸ਼ ਰੂਪ ਵਿਚ ਸਹਾਈ ਹੈ।

This book is a collection of essays covering various issues concerning contemporary Punjab like fragmentation of the state into multiple fractions, the menace of drugs, the poor economic condition of the state, environmental degradation, farmer suicides, etc. The author has used strong arguments and available research evidence to support his perspective.



Share this Product