ਕਲਾਮ ਬੁੱਲ੍ਹੇ ਸ਼ਾਹ | Kalaam Bulle Shah
ਬੁੱਲ੍ਹੇ ਸ਼ਾਹ 18 ਵੀਂ ਸਦੀ ਦੇ ਇੱਕ ਉੱਘੇ ਸੂਫ਼ੀ ਕਵੀ ਸਨ। ਬੁੱਲੇ ਸ਼ਾਹ ਨੇ ਆਪਣੀਆਂ ਲਿਖਤਾਂ ਵਿੱਚ ਪੰਜਾਬੀ ਕਵਿਤਾ ਦੀ ਕਾਫ਼ੀ ਸ਼ੈਲੀ ਦੀ ਵਰਤੋਂ ਕੀਤੀ ਹੈ। ਉਸਦੀਆਂ ਬਹੁਤ ਸਾਰੀਆਂ ਕਾਫ਼ੀਆਂ ਨੂੰ ਅਜੇ ਵੀ ਕਵਾਲੀ ਦਾ ਰਵਾਇਤੀ ਭੰਡਾਰ ਮੰਨਿਆ ਜਾਂਦਾ ਹੈ| ਬੁੱਲੇ ਸ਼ਾਹ ਆਪਣੇ ਸਮੇਂ ਦੀਆਂ ਪ੍ਰਚਲਿਤ ਧਾਰਮਿਕ ਪ੍ਰੰਪਰਾਵਾਂ ਦੀ ਆਲੋਚਨਾ ਕਰਦੇ ਹਨ ਅਤੇ ਮਨੁੱਖਤਾ ਲਈ ਉਮੀਦ, ਸਦਭਾਵਨਾ ਅਤੇ ਸ਼ਾਂਤੀ ਦੇ ਪ੍ਰਤੀਕ ਵਜੋਂ ਉਭਰਦੇ ਹਨ। ਇਹ ਪੁਸਤਕ ਉਹਨਾਂ ਦੇ ਜੀਵਨ ਵੇਰਵਿਆਂ ਸਮੇਤ ਉਹਨਾਂ ਦੀ ਸਮੁੱਚੀ ਰਚਨਾ ਦਾ ਸੰਗ੍ਰਹਿ ਹੈ।
This piece of writing is the account of the life and literary works of Bulle Shah, who was a prominent Sufi poet of the 18th century. His poetry reveals his longingness for one's true self-realization; while doing so, Bulle Shah criticizes prevailing religious orthodoxies of his time and emerges as a symbol of hope, harmony, and peace for his fellow beings.