ਜੱਸਾ ਸਿੰਘ ਆਹਲੂਵਾਲੀਆ | Jassa Singh Ahluwalia

ਜੱਸਾ ਸਿੰਘ ਆਹਲੂਵਾਲੀਆ | Jassa Singh Ahluwalia

Regular price $19.99 Sale price $22.00 Unit price per

ਜੱਸਾ ਸਿੰਘ ਆਹਲੂਵਾਲੀਆ - ਹਰਵਿੰਦਰ ਸਿੰਘ ਖਾਲਸਾ | Harvinder singh khalsa

ਜੱਸਾ ਸਿੰਘ ਆਹਲੂਵਾਲੀਆ ਬੁੱਢਾ ਦਲ ਦੇ ਚੌਥੇ ਜਥੇਦਾਰ ਅਤੇ ਅਕਾਲ ਤਖ਼ਤ ਦੇ ਪੰਜਵੇਂ ਜਥੇਦਾਰ ਸਨ। ਇਹ ਪੁਸਤਕ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਜੀਵਨ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਅਹਿਮ ਘਟਨਾਵਾਂ ਦਾ ਵਰਨਣ ਕਰਦੀ ਹੈ। ਜਿਸ ਵਿਚ 1716 ਵਿੱਚ ਬੰਦਾ ਸਿੰਘ ਬਹਾਦਰ ਦੇ ਸ਼ਹੀਦ ਹੋਣ ਤੋਂ ਬਾਅਦ ਮਿਸਲਾਂ ਦੇ ਉਭਾਰ ਤੋਂ ਲੈ ਕੇ 1801 ਵਿੱਚ ਸਿੱਖ ਰਾਜ ਦੀ ਸਥਾਪਨਾ ਦਾ ਸਮਾਂ ਸ਼ਾਮਿਲ ਹੈ।

This book elaborates the life and related events of  Sardar Jassa Singh Ahluwalia, who was the fourth Jathedar of Budda Dal and the fifth Jathedar of Akal Takht. Here author touches upon the events related to the life of Jassa Singh Ahluwalia, which ranges from the rise of Misls after the martyr of Banda Singh Bahadur in 1716 to the founding of the Sikh Empire in 1801.

 


Share this Product