ਇਕ ਮਿਆਨ ਦੋ ਤਲਵਾਰਾਂ | Ik Mian Do Talwaran

ਇਕ ਮਿਆਨ ਦੋ ਤਲਵਾਰਾਂ | Ik Mian Do Talwaran

Regular price $16.99 Sale price $22.99 Unit price per

ਨਾਨਕ ਸਿੰਘ | Nanak Singh

ਇਕ ਮਿਆਨ ਦੋ ਤਲਵਾਰਾਂ ਨਾਨਕ ਦੀਆਂ ਚੁਣਿੰਦਾ ਰਚਨਾਵਾਂ ਵਿਚੋਂ ਇਕ ਹੈ। ਇਸ ਨਾਵਲ ਵਿਚ ਨਾਨਕ ਸਿੰਘ ਨੇ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿਚ ਬਰਤਾਨਵੀ ਹਕੂਮਤ ਖਿਲਾਫ ਉੱਠੀ ਗ਼ਦਰ ਲਹਿਰ ਦੇ ਇਤਿਹਾਸਕ ਨੂੰ ਬਿਰਤਾਂਤ ਰੂਪ ਵਿਚ ਪੇਸ਼ ਕੀਤਾ ਹੈ। ਇਹ ਨਾਵਲ ਮਹਿਜ਼ ਘਟਨਾਵਾਂ ਦੀ ਲੜੀਵਾਰ ਤਰਤੀਬ ਨਹੀਂ ਬਲਕਿ ਗ਼ਦਰ ਲਹਿਰ ਦੀ ਵਿਚਾਰਧਾਰਾ ਨਾਲ ਸੰਵਾਦ ਰਚਾਉਣ ਵਾਲੀ ਗਿਆਨ ਭਰਪੂਰ ਰਚਨਾ ਹੈ।

Ik Mian Do Talwaran, is a novel based on historical events of pre-independence era, written by Nanak Singh who is widely regarded as the father of Punjabi Novel. This novel won him the Sahitya Akademi award in the year 1962.
Questions that often strike us, like, what was the Ghadar Movement, how did it come into being, the Kamaghatamaru incident, who were the prominent personalities who contributed to this movement, how did the movement affect the common populace of the time, and how it proceeded towards its end; and well countless others!
You will find answers to all these questions in this book, and much more.
If you are someone who loves a blend of history and fiction; then this one is a must-read!


Share this Product