ਹੀਰ | Heer

ਹੀਰ | Heer

Regular price $22.99 $0.00 Unit price per

ਹੀਰ - ਵਾਰਿਸ ਸ਼ਾਹ | Waris Shah

ਜੇਕਰ ਪੰਜਾਬੀ ਸਾਹਿਤ ਵਿਚ ਕਿਸੇ ਕਿਤਾਬ ਨੇ ਸਰਹੱਦਾਂ ਦੇ ਪਾਰ ਕਲਪਨਾ ਨੂੰ ਗ੍ਰਹਿਣ ਕਰ ਲਿਆ ਹੈ, ਤਾਂ ਉਹ ਵਾਰਿਸ ਸ਼ਾਹ ਦੁਆਰਾ 1866 ਵਿੱਚ ਲਿਖੀ ਗਈ ਹੀਰ ਹੈ। 'ਹੀਰ ਵਾਰਿਸ ਸ਼ਾਹ' ਹੀਰ ਅਤੇ ਉਸਦੇ ਪ੍ਰੇਮੀ ਰਾਂਝਾ ਦੀ ਲੋਕ ਕਥਾ 'ਤੇ ਅਧਾਰਤ ਹੈ। ਵਾਰਿਸ ਸ਼ਾਹ ਦੀ ਕਵਿਤਾ ਪੰਜਾਬੀ ਮੁਹਾਵਰੇ ਅਤੇ ਕਹਾਵਤਾਂ ਦਾ ਸੰਗ੍ਰਹਿ ਹੈ| 18 ਵੀਂ ਸਦੀ ਵਿੱਚ ਪੰਜਾਬੀ ਜੀਵਨ ਅਤੇ ਰਾਜਨੀਤਿਕ ਸਥਿਤੀ ਦੇ ਹਰੇਕ ਵੇਰਵੇ ਦਾ ਇਸ ਕਿਤਾਬ ਵਿਚ ਚਿਤਰਣ ਹੈ|

If one book in Punjabi literature has captured the imagination across borders, it is timeless Heer, written by Waris Shah in 1866. Heer is based on the traditional folk tale of Heer and her lover Ranjha. Waris Shah’s verse is a treasure-trove of Punjabi phrases, idioms, and sayings. His minute and realistic depiction of each detail of Punjabi life and the political situation in the 18th century remains unique.


Share this Product