ਹਾਣੀ | Haani
Regular price
$18.99
ਹਾਣੀ - ਜਸਵੰਤ ਸਿੰਘ ਕੰਵਲ | Jaswant Singh Kanwal
ਇਸ ਨਾਵਲ ਵਿਚ ਇੱਕ ਔਰਤ ਦੀ ਕਹਾਣੀ ਪੇਸ਼ ਕੀਤੀ ਹੈ ਜੋ ਸਾਰਾ ਦਿਨ ਆਪਣੇ ਹੱਡ ਭੰਨ ਕੇ ਰੋਟੀ ਦਾ ਗੁਜਾਰਾ ਕਰਦੀ ਹੈ, ਪਰ ਵੀ ਉਸ ਦੀ ਘਰ ਵਿਚ ਕੋਈ ਇੱਜਤ ਨਹੀਂ ਹੁੰਦੀ । ਲੇਖਕ ਨੇ ਬੜੇ ਸੁੰਦਰ ਢੰਗ ਨਾਲ ਤਾਪੀ, ਧੰਤੋ, ਕਿਸ਼ਨ, ਬੀਰੋ ਪਾਤਰਾਂ ਰਾਹੀ ਇਸ ਕਹਾਣੀ ਨੂੰ ਪੇਸ਼ ਕੀਤਾ ਹੈ ।
The novel tells the story of a woman who breaks her bones all day to make a living but still has no respect in her home. The author has beautifully presented this story through Tapi, Dhanto, Kishan, Biro characters.