ਏਕ ਥਾ ਜੌਨ ਏਲੀਆ | Ek Tha Jaun Elia

ਏਕ ਥਾ ਜੌਨ ਏਲੀਆ | Ek Tha Jaun Elia

Regular price $16.99 $0.00 Unit price per

ਏਕ ਥਾ ਜੌਨ ਏਲੀਆ - ਜੌਨ ਏਲੀਆ | Jaun Elia

ਜੌਨ ਏਲੀਆ, ਭਾਰਤ ਦੇ ਅਮਰੋਹਾ ਵਿੱਚ ਜਨਮਿਆ ਅਤੇ ਕਰਾਚੀ, ਪਾਕਿਸਤਾਨ ਦੀ ਮਿੱਟੀ ਵਿੱਚ ਦਫਨ ਹੋਇਆ, ਇੱਕ ਕਵੀ ਹੈ। ਉਸਨੇ ਉਰਦੂ ਕਵਿਤਾ ਦੇ ਜਗਤ ਵਿਚ ਆਪਣੀ ਵਿਸ਼ੇਸ਼ ਪਛਾਣ ਸਥਾਪਿਤ ਕੀਤੀ। ਏਲੀਆ ਦੀ ਕਵਿਤਾ ਵਿੱਚ ਨਾਟਕੀਅਤ, ਡੂੰਘੀ ਪੀੜ, ਵਿਛੋੜੇ ਦਾ ਦਰਦ ਅਤੇ ਮੌਜੂਦਾ ਨਿਯਮਾਂ ਨੂੰ ਤੋੜਨ ਦੀ ਜ਼ਿੱਦ ਸ਼ਾਮਲ ਹੈ| ਇਹ ਪੁਸਤਕ ਪੰਜਾਬੀ ਗ਼ਜ਼ਲਗੋ ਜਗਵਿੰਦਰ ਯੋਧਾ ਦੁਆਰਾ ਸੰਪਾਦਤ ਅਤੇ ਅਨੁਵਾਦ ਕੀਤੀ ਗਈ ਹੈ ਜੋ ਜੌਨ ਏਲੀਆ ਦੀਆਂ ਕੁਝ ਮਸ਼ਹੂਰ ਕਵਿਤਾਵਾਂ ਦਾ ਮਜੱਸਮਾ ਹੈ|

Jaun Elia, born in Amroha, India, and buried in the soil of Karachi, Pakistan, is a poet who had achieved considerable recognition in the world of Urdu poetry. Elia's poetry includes drama, deep pain, throbbing ache of separation, and the stubbornness to break the existing rules.  This book is a collection of some of the well-known poems of Jaun Elia, edited and translated by Jagwinder Yodha.



Share this Product