ਇਹੋ ਹਮਾਰਾ ਜੀਵਣਾ | Eho Hamara Jeewna

ਇਹੋ ਹਮਾਰਾ ਜੀਵਣਾ | Eho Hamara Jeewna

Regular price $16.99 $0.00 Unit price per

ਇਹੋ ਹਮਾਰਾ ਜੀਵਣਾ - ਦਲੀਪ ਕੌਰ ਟਿਵਾਣਾ | Dalip Kaur Tiwana

‘ਏਹੋ ਹਮਾਰਾ ਜੀਵਣਾ’ ਦਲੀਪ ਕੌਰ ਟਿਵਾਣਾ ਦਾ ਸ਼ਾਹਕਾਰ ਨਾਵਲ ਹੈ, ਜਿਸ ਲਈ ਉਸਨੂੰ 1971 ਵਿਚ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਪ੍ਰਾਪਤ ਹੋਇਆ। ਇਹ ਨਾਵਲ ਭਾਨੋ ਨਾਂ ਦੀ ਗਰੀਬ ਪੇਂਡੂ ਔਰਤ ਦੀ ਕਹਾਣੀ ਹੈ। ਨਾਵਲ ਵਿਚ ਪੁਰਸ਼ ਪ੍ਰਧਾਨ ਸਮਾਜਕ ਢਾਂਚੇ ਵਿਚ ਇਕ ਔਰਤ ਦੀ ਹੋਣੀ ਨੂੰ ਪੇਸ਼ ਕੀਤਾ ਗਿਆ ਹੈ। ਭਾਨੋ ਨਾਲ ਜਾਨਵਰਾਂ ਦੀ ਤਰ੍ਹਾਂ ਸਲੂਕ ਕੀਤਾ ਜਾਂਦਾ ਹੈ ਅਤੇ ਆਪਣੀ ਜ਼ਿੰਦਗੀ ਦੇ ਦੌਰਾਨ ਉਸਨੂੰ ਸਰੀਰਕ, ਮਾਨਸਿਕ ਅਤੇ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਔਰਤ ਮਨ ਨੂੰ ਗਹਿਰਾਈ ਨਾਲ ਪੇਸ਼ ਕਰਨ ਵਾਲੇ ਵੇਰਵੇ ਤੇ ਘਟਨਾਵਾਂ ਰਾਹੀਂ ਸਿਰਜੀ ਕਹਾਣੀ ਦਾ ਅੰਤ ਇਸ ਨਾਵਲ ਦੀ ਵਿਸ਼ੇਸ਼ ਖ਼ੂਬੀ ਹੈ।

Eho Hamara Jeevna ( And Such is Her Fate) is a story of a poor rural woman named Bhaano. The writer describes how our society has made the lives of women so miserable that they don’t belong anywhere in our patriarchal social structure. The protagonist of the story, Bhaano, throughout her life is treated like an animal facing physical, mental, and sexual abuse and forced to accept what society describes as fate’s decree.



Share this Product