ਦਰ-ਦਰਵਾਜੇ | Dar-Darwaje
ਦਰ-ਦਰਵਾਜੇ - ਨਰਿੰਦਰ ਸਿੰਘ ਕਪੂਰ | Narinder singh Kapoor
ਨਰਿੰਦਰ ਸਿੰਘ ਕਪੂਰ ਪੰਜਾਬੀ ਲੇਖਕਾਂ ਵਿੱਚ ਇੱਕ ਜਾਣਿਆ-ਪਛਾਣਿਆ ਨਾਂ ਹੈ। ਲੇਖਕ ਨੂੰ ਫਿਲਾਸਫੀ, ਕਾਨੂੰਨ, ਪੱਤਰਕਾਰੀ ਵਿੱਚ ਮੁਹਾਰਤ ਹਾਸਿਲ ਹੈ। ਪੰਜਾਬੀ, ਫ੍ਰੈਂਚ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਗਿਆਨ ਦੇ ਨਾਲੋ ਨਾਲ 30 ਸਾਲਾਂ ਤੋਂ ਵੱਧ ਦਾ ਅਧਿਆਪਨ ਅਨੁਭਵ ਹੈ। ਜਿਸਦੇ ਫਲਸਰੂਪ ਉਹ ਜਿਸ ਵਿਚ ਵਿਸ਼ੇ ਨੂੰ ਛੋਂਹਦੇ ਹਨ ਉਸ ਨਾਲ ਪੂਰਾ ਇਨਸਾਫ਼ ਕਰਦੇ ਹਨ। ਹਰ ਵਿਸ਼ੇ ਦੀਆਂ ਵਿਭਿੰਨ ਤੈਹਾਂ ਨੂੰ ਪੇਸ਼ ਕਰਨਾ ਉਹਨਾਂ ਦੀ ਵਾਰਤਕ ਦਾ ਮਿਆਰੀ ਗੁਣ ਹੈ। ਅਜਿਹੀ ਹੀ ਵਾਰਤਕ ਪੁਸਤਕ ਹੈ ਦਰ ਦਰਵਾਜ਼ੇ, ਜੋ ਉਹਨਾਂ ਦੀ ਪ੍ਰਮੁੱਖ ਰਚਨਾਵਾਂ ਵਿਚੋਂ ਇਕ ਹੈ।
Narinder Singh Kapoor is a well-known name among Punjabi writers. The fact that the writer has expertise in Philosophy, law, Journalism with knowledge of Punjabi, French and English languages and more than 30 years of teaching experience makes him a stalwart when it comes to the expertise of multiple subjects,
His writings reflect his deep understanding of social, cultural, and psychological issues Punjabis faces. He presents with ease solutions to complex problems that lead to far-reaching consequences in our lives.