ਬੁਨਿਆਦਾਂ | Buniyadan

ਬੁਨਿਆਦਾਂ | Buniyadan

Regular price $16.99 $0.00 Unit price per

ਬੁਨਿਆਦਾਂ - ਨਰਿੰਦਰ ਸਿੰਘ  ਕਪੂਰ | Narinder singh Kapoor

ਨਰਿੰਦਰ ਕਪੂਰ ਪੰਜਾਬੀ ਪਾਠਕਾਂ ਦਾ ਪਸੰਦੀਦਾ ਲੇਖਕ ਹੈ। ਆਪਣੀ ਕਥਨ ਸ਼ੈਲੀ ਤੇ ਵਿਸ਼ਿਆਂ ਦੀ ਵੰਨ ਸੁਵੰਨਤਾ ਕਾਰਨ ਉਸਨੇ ਪੰਜਾਬੀ ਪਾਠਕਾਂ ਵਿਚ ਵਿਸ਼ੇਸ਼ ਥਾਂ ਬਣਾਈ ਹੈ। 'ਬੁਨਿਆਦਾਂ' ਨਰਿੰਦਰ ਕਪੂਰ ਦੀਆਂ ਚਰਚਿਤ ਪੁਸਤਕਾਂ ਵਿਚੋਂ ਇਕ ਹੈ।

Mr. Kapoor’s works reflect a deep understanding of social, cultural, and psychological issues concerning human behavior. He presents with ease solutions to complex problems which everyone seems to face daily. And this piece of writing is one of them.



Share this Product