ਭਿੰਡਰਾਂਵਾਲੇ ਸੰਤਾਂ ਦੇ ਆਖਰੀ ੬ ਦਿਨ | Bhindrawale Santan de Akhri 6 din

ਭਿੰਡਰਾਂਵਾਲੇ ਸੰਤਾਂ ਦੇ ਆਖਰੀ ੬ ਦਿਨ | Bhindrawale Santan de Akhri 6 din

Regular price $19.99 $0.00 Unit price per

ਭਿੰਡਰਾਂਵਾਲੇ ਸੰਤਾਂ ਦੇ ਆਖਰੀ ੬ ਦਿਨ - ਬਲਬੀਰ ਸਿੰਘ ਸਿੱਧੂ | Balbir singh sidhu

ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇੱਕ ਸਿੱਖ ਧਾਰਮਿਕ ਨੇਤਾ ਅਤੇ ਰਾਜਨੀਤਿਕ ਕ੍ਰਾਂਤੀਕਾਰੀ ਸਨ ਜੋ ਕਿ ਅਨੰਦਪੁਰ ਸਾਹਿਬ ਦੇ ਮਤੇ ਅਤੇ ਸਿੱਖ ਰਾਜ ਪੰਜਾਬ ਦੀ ਖੁਦਮੁਖਤਿਆਰੀ ਦੇ ਹਿਮਾਇਤੀ ਸਨ। ਇਹ ਕਿਤਾਬ 1984 ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਭਾਰਤੀ ਫੌਜ ਦੇ ਵਿਚਕਾਰ ਹਿੰਸਕ ਅਤੇ ਘਾਤਕ ਟਕਰਾਅ ਦਾ ਲੇਖਾ ਜੋਖਾ ਕਰਦੀ ਹੈ, ਜਿਸਦੇ ਪੰਜਾਬ ਅਤੇ ਦਿੱਲੀ ਵਿੱਚ ਵਾਪਰੀਆਂ ਘਟਨਾਵਾਂ ਦੇ ਰੂਪ ਵਿਚ ਦੂਰਗਾਮੀ ਸਿੱਟੇ ਨਿਕਲੇ ਹਨ।

Sant Jarnail Singh Bhindranwale was a Sikh religious leader and political revolutionary who was an open advocate of the Anandpur Sahib Resolution and autonomy for the Sikh state of Punjab. This book accounts for a violent and deadly confrontation between Sant Jarnail Singh Bhindranwale and the Indian military in 1984, which have had far-reaching consequences on subsequent happenings in Punjab and Delhi.



Share this Product