ਭਗਤ ਪੂਰਨ ਸਿੰਘ | Bhagat Pooran Singh
ਭਗਤ ਪੂਰਨ ਸਿੰਘ - ਹਰੀਸ਼ ਢਿੱਲੋਂ | Harish dhillon
ਭਗਤ ਪੂਰਨ ਸਿੰਘ ਮਨੁੱਖਤਾ ਦੇ ਸੇਵਕ ਸਨ ਜਿਨ੍ਹਾਂ ਨੇ 1947 ਦੀ ਵੰਡ ਦੇ ਦੌਰਾਨ ਪਿੰਗਲਵਾੜਾ ਦੀ ਸਥਾਪਨਾ ਕੀਤੀ। ਇੱਥੇ ਉਹਨਾਂ ਨੇ ਬੀਮਾਰ, ਕਮਜ਼ੋਰ, ਅਪਾਹਜ ਅਤੇ ਬੇਸਹਾਰਾ ਲੋਕਾਂ ਦੀ ਰਿਹਾਇਸ਼, ਭੋਜਨ ਅਤੇ ਲੋੜੀਂਦੀ ਡਾਕਟਰੀ ਦੇਖਭਾਲ ਪ੍ਰਦਾਨ ਕੀਤੀ ਤੇ ਉਹਨਾਂ ਨਾਲ ਪਿਆਰ ਅਤੇ ਅਪਣੱਤ ਦਾ ਰਿਸ਼ਤਾ ਕਾਇਮ ਕੀਤਾ। ਭਗਤ ਪੂਰਨ ਸਿੰਘ ਦਾ ਜੀਵਨ ਇੱਕ ਸੱਚੇ ਸਿੱਖ ਸੇਵਕ ਦੇ ਜੀਵਨ ਦਾ ਪ੍ਰਤੀਕ ਹੈ| ਇਹ ਕਿਤਾਬ ਉਹਨਾਂ ਦੇ ਜੀਵਨ ਅਤੇ ਨਿਰਸਵਾਰਥ ਸੇਵਾ ਦਾ ਬਿਰਤਾਂਤ ਹੈ।
Bhagat Puran Singh was the servant of humanity who establishes the Pingalwara as an institution during the 1947 partition to help the sick, infirm, disabled and destitute with love, care and affection apart from providing them with housing, food and necessary medical care. His life epitomizes the life of a faithful Sikh servant. This book is the account of his life and selfless service for which he is known.