ਬਰਕਤ | Barkat

ਬਰਕਤ | Barkat

Regular price $18.99 $0.00 Unit price per

ਬਰਕਤ - ਕਰਨਜੀਤ ਕੋਮਲ | Karanjeet Komal 

'ਬਰਕਤ' ਕਰਨਜੀਤ ਕੋਮਲ ਦੀ ਪਹਿਲੀ ਕਿਤਾਬ ਹੈ। ਪੁਸਤਕ ਕਵੀ ਦੁਆਰਾ ਲਿਖੀ ਕਵਿਤਾ ਦਾ ਸੰਗ੍ਰਹਿ ਹੈ| ਕੋਮਲ ਆਪਣੀ ਕਵਿਤਾ ਵਿੱਚ ਸਰਲ ਸ਼ਬਦਾਂ ਦੀ ਵਰਤੋਂ ਕਰਦਾ ਹੈ ਜੋ ਸਮਝਣ ਵਿੱਚ ਆਸਾਨ ਹਨ| ਅਜਿਹਾ ਕਰਦਿਆਂ ਉਹ ਸ਼ਬਦਾਂ ਨੂੰ ਮੁਸੱਲਸਲ ਲੈਅ ਤਾਲ ਵਿਚ ਬੰਨ੍ਹਦਾ ਜਿਸ ਸਦਕਾ ਰੰਗਾਂ, ਤਸਵੀਰਾਂ ਤੇ ਥਾਵਾਂ ਦੇ ਅਜਿਹੇ ਰੂਪਕ ਸਿਰਜਦਾ ਹੈ ਕਿ ਉਸਦੀ ਕਵਿਤਾ ਤਹਿ ਵਲਗਣਾਂ ਤੋਂ ਪਾਰ ਜਾਂਦੀ ਪ੍ਰਤੀਤ ਹੁੰਦੀ ਹੈ।

'Barkat' is the first book of Karanjeet Komal. The book is a compilation of poetry written by the author. Mr. Komal uses simple words in his poetry that are easy to understand. While doing so, he uses verses to produce a rhyme that creates vivid imagery of colors, pictures, places, and people to transcend existing boundaries.



Share this Product