ਆਸਤਕ ਨਾਸਤਕ | Astak Nastak
ਆਸਤਕ ਨਾਸਤਕ - ਨਾਨਕ ਸਿੰਘ | Nanak singh
ਨਾਨਕ ਸਿੰਘ ਪੰਜਾਬੀ ਸਾਹਿਤ ਦੇ ਸਿਰਮੌਰ ਲੇਖਕਾਂ ਵਿਚੋਂ ਇਕ ਹੈ। ਉਸਨੇ ਆਪਣੇ ਜੀਵਨ ਕਾਲ ਦੌਰਾਨ 50 ਤੋਂ ਵੀ ਵੱਧ ਪੁਸਤਕਾਂ ਦੀ ਰਚਨਾ ਕੀਤੀ ਜਿੰਨ੍ਹਾਂ ਵਿਚੋਂ ਬਹੁਗਿਣਤੀ ਨਾਵਲ ਹਨ। ਉਹ ਪੰਜਾਬੀ ਦਾ ਸਦਾਬਹਾਰ ਨਾਵਲਕਾਰ ਹੈ। ਉਸਨੇ ਵੇਲੇ ਦੇ ਸਮਾਜਕ ਪ੍ਰਬੰਧ, ਧਰਮ, ਮਨੁੱਖੀ ਸੁਭਾਅ ਤੇ ਅਸਤਿਤਵ ਜਿਹੇ ਅਨੇਕ ਵਿਸ਼ਿਆਂ ਉਪਰ ਨਾਵਲ ਰਚਨਾ ਕੀਤੀ। ‘ਆਸਤਕ ਨਾਸਤਕ’ ਉਹਨਾਂ ਦੀਆਂ ਚੋਟੀ ਦੀਆਂ ਰਚਨਾਵਾਂ ਵਿਚੋਂ ਇਕ ਹੈ। ਜਿਸ ਵਿਚ ਉਹਨਾਂ ਆਸਤਕ ਤੇ ਨਾਸਤਕ ਦੋ ਵਿਰੋਧੀ ਵਿਸ਼ਿਆਂ ਨੂੰ ਕੇਵਲ ਧਾਰਮਿਕ ਹੀ ਨਹੀਂ ਬਲਕਿ ਸਮਾਜਕ ਪੱਖ ਤੋਂ ਵੀ ਚਿਤਰਿਆ ਹੈ।
Nanak Singh Novelist is one of the prominent writers of the Punjabi language. He authored more than 50 books during his lifetime and was the best-selling author for more than thirty years. He has written on various issues like religion, identity, secularism, subtleties of human behavior, among others. Astak-Nastak is one of the famous works of Nanak Singh.