ਅੰਤਰ ਝਾਤ | Antar Jhaat
Regular price
$17.99
ਨਰਿੰਦਰ ਸਿੰਘ ਕਪੂਰ ਰਚਿਤ ਇਹ ਪੁਸਤਕ ਨਿਬੰਧ ਸੰਗ੍ਰਹਿ ਹੈ। ਅਜਿਹੇ ਨਿਬੰਧ ਜਿੰਨਾਂ ਰਾਹੀਂ ਲੇਖਕ ਨੇ ਪੰਜਾਬੀ ਭਾਈਚਾਰੇ ਦੇ ਨਿੱਤ ਦੇ ਜੀਵਨ ਉਪਰ ਝਾਤ ਪਾਈ ਹੈ। ਲੇਖਕ ਦੀ ਤੀਖਣ ਸੂਝ ਅਤੇ ਅਨੁਭਵ ਸਦਕਾ ਇਹ ਨਿਬੰਧ ਪਾਠਕ ਦੀ ਸਮਝ ਨੂੰ ਬਹੁਪੱਖੀ ਬਣਾਉਂਦੇ ਹਨ। ਪਾਠਕ ਜ਼ਿੰਦਗੀ ਨੂੰ ਬਹੁਕੋਣਾਂ ਤੋਂ ਦੇਖਣ ਦੇ ਸਮਰੱਥ ਹੋ ਜਾਂਦਾ ਹੈ। ਲੇਖਕ ਦੀ ਲੇਖਣੀ ਚੁਸਤ, ਵਾਕ ਤਿੱਖੇ ਅਤੇ ਸਲਾਹ ਪ੍ਰਭਾਵਸ਼ਾਲੀ ਹੈ।
The book is the account of essays where the author extends perspectives out of his experience and observation on the everyday lives of the Punjabi community. The author's advice is efficient and convincing, enabling the reader to look at life from different viewpoints.