ਅਕੀਦਤ | Akeedat

ਅਕੀਦਤ | Akeedat

Regular price $19.99 $0.00 Unit price per

ਅਕੀਦਤ - ਨਵਾਬ ਖਾਨ | Nawab Khan

ਅਕੀਦਤ' ਨਵਾਬ ਖਾਨ ਦੀ ਪਲੇਠੀ ਸਾਹਿਤਕ ਰਚਨਾ ਹੈ। ਆਪਣੇ ਸਰਵਰਕ ਵਾਂਗ ਸਮੁੱਚੀ ਕਿਤਾਬ ਸ਼ਬਦ ਸੁਹਜ ਦਾ ਮਜੱਸਮਾ ਹੈ। 'ਅਕੀਦਤ' ਦਾ ਸ਼ਾਬਦਿਕ ਅਰਥ ਹੈ 'ਸ਼ਰਧਾ'। ਕਿਤਾਬ ਕਵਿਤਾ ਅਤੇ ਵਾਰਤਕ ਦਾ ਸੁਮੇਲ ਹੈ| ਲੇਖਕ ਦੀ ਸ਼ਬਦ ਚੋਣ ਵਿਚ ਇਕ ਅੰਤਰ ਲੈਅ ਹੈ ਜੋ ਪਾਠਕ ਨਾਲ ਅਜਿਹਾ ਨਾਤਾ ਗੰਢਦੀ ਹੈ ਕਿ ਉਸਦੀ ਰੂਹ ਨੂੰ ਸ਼ਾਂਤੀ ਬਖ਼ਸ਼ਦੀ ਹੈ। ਨਵਾਬ ਖਾਨ ਦੁਆਰਾ ਰਚੇ ਲੇਖਾਂ ਦੇ ਵਿਸ਼ਿਆਂ ਵਿੱਚ ਪੰਜਾਬੀ ਸਭਿਆਚਾਰ ਅਤੇ ਵਿਰਾਸਤ, ਪਿਆਰ, ਧਰਮ, ਵੱਖੋ ਵੱਖਰੇ ਭਾਈਚਾਰਿਆਂ ਦੇ ਵਿੱਚ ਸਦਭਾਵਨਾ ਅਤੇ ਮਨੁੱਖਤਾ ਨੂੰ ਇੱਕ ਨਸਲ ਵਜੋਂ ਪੇਸ਼ ਕਰਨਾ ਸ਼ਾਮਲ ਹੈ।

‘Akeedat’ is Nawab Khan's first book. The word 'Akeedat' literary stands for ‘devotion’. The book is a mix of poetry and prose. Through his wise choice of words, the author generates a rhythm that works as a tranquilizer for the reader's soul. Subjects of Mr. Khan's writing include Punjabi culture and heritage, love, religion, harmony between different communities, and presentation of humanity as one race, among others.



Share this Product