ਆਹਮੋ - ਸਾਹਮਣੇ | Ahmo - Sahmne
Regular price
$16.99
ਆਹਮੋ - ਸਾਹਮਣੇ - ਨਰਿੰਦਰ ਸਿੰਘ ਕਪੂਰ | Narinder singh Kapoor
‘ਆਹਮੋ ਸਾਹਮਣੇ’ ਵਿਅਕਤੀਗਤ ਜੀਵਨ ਦੇ ਜ਼ਰੂਰੀ ਪਹਿਲੂਆਂ ਨੂੰ ਛੂਹਣ ਵਾਲੇ ਲੇਖਾਂ ਦਾ ਸੰਗ੍ਰਹਿ ਹੈ। ਇਸ ਵਿਚਲੇ ਵਿਸ਼ੇ ਪਰਿਵਾਰ, ਇੱਛਾਵਾਂ, ਰਿਸ਼ਤਿਆਂ ਅਤੇ ਵਿਵਾਦਾਂ ਤੋਂ ਬਿਨਾਂ ਮਨੁੱਖੀ ਜੀਵਨ ਨਾਲ ਸੰਬੰਧਤ ਹੋਰ ਕਈ ਪੱਖਾਂ ਨੂੰ ਬਹੁਤ ਚੰਗੀ ਤਰਾਂ ਬਿਆਨ ਕਰਦੇ ਹਨ। ਆਪਣੇ ਜੀਵਨ ਦੇ ਵਿਸ਼ਾਲ ਵਿਦਿਅਕ ਅਤੇ ਸੱਭਿਆਚਾਰਕ ਅਨੁਭਵ ਨਾਲ ਲੇਖਕ ਆਪਣੇ ਪਾਠਕਾਂ ਨੂੰ ਜੀਵਨ ਦੀਆਂ ਕੀਮਤੀ ਸਿੱਖਿਆਵਾਂ ਪ੍ਰਦਾਨ ਕਰਦਾ ਹੈ|
The book is a collection of essays touching essential aspects of an individual's life. The subjects range from family, ambitions, relationships, and disputes, among other relevant areas of human lives. With his vast experience of life both educationally and culturally, the author provides valuable life teachings to its readers.