1984 ਅਣਚਿਤਵਿਆ ਕਹਿਰ | 1984 Anchitvia Kehar

1984 ਅਣਚਿਤਵਿਆ ਕਹਿਰ | 1984 Anchitvia Kehar

Regular price $19.99 $0.00 Unit price per

੧੯੮੪  - ਅਜਮੇਰ ਸਿੰਘ | Ajmer Singh

ਅਜਮੇਰ ਸਿੰਘ ਨੇ ਆਪਣੀਆਂ ਕਿਤਾਬਾਂ ਰਾਹੀਂ ਸਿੱਖ ਰਾਜਨੀਤਕ ਲਹਿਰਾਂ ਨੂੰ ਪੇਸ਼ ਕੀਤਾ ਹੈ| ਉਨ੍ਹਾਂ ਦੀਆਂ ਕਿਤਾਬਾਂ ਤੱਥਾਂ ਅਤੇ ਤਰਕ ਦੇ ਅਧਾਰ ਤੇ ਸਿੱਖ ਗਤੀਵਿਧੀਆਂ ਦੇ ਇਤਿਹਾਸਕ ਬਿਰਤਾਂਤ ਨੂੰ ਪ੍ਰਗਟ ਕਰਦੀਆਂ ਹਨ| ਲੇਖਕ ਨੇ ਆਉਣ ਵਾਲੀਆਂ ਪੀੜ੍ਹੀਆਂ ਅਤੇ ਵਿਸ਼ਵ ਨੂੰ ਸਿੱਖ ਇਤਿਹਾਸ ਬਾਰੇ ਜਾਗਰੂਕ ਕਰਨ ਦਾ ਪੂਰਾ ਯਤਨ ਕੀਤਾ ਹੈ| ਇਹ ਪੁਸਤਕ 1984 ਦੀਆਂ ਘਟਨਾਵਾਂ ਦਾ ਵਰਣਨ ਹੈ ਜਿਸਨੇ ਪੰਜਾਬ ਅਤੇ ਭਾਰਤ ਦੇ ਰਾਜਨੀਤਿਕ ਅਤੇ ਸਮਾਜਿਕ ਦ੍ਰਿਸ਼ ਨੂੰ ਬਾਦਲ ਕੇ ਰੱਖ ਦਿੱਤਾ|

Ajmer Singh’s knowledge and his hold on the Punjabi language have helped him articulating the depth of Sikh political movements. His books genuinely express historical accounts of Sikh activities based on facts and logic. He tries to present Sikh history to the world and coming generations more analytically and factually. This book is the description of events of 1984 which shaped the subsequent political and social scenario in Punjab and India at large.


Share this Product